ਸੂਬੇ ‘ਚ ਪਿਆ ਜੋਰਦਾਰ ਮੀਂਹ , ਆਉਣ ਵਾਲੇ ਦਿਨਾਂ ‘ਚ ਇਸ ਤਰ੍ਹਾਂ ਦਾ ਰਹੇਗਾ ਮੌਸਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਕਈ ਇਲਾਕੀਆਂ ਚ ਮੀਂਹ ਪਿਆ। ਇਹਨਾਂ ਹੀ ਨਹੀਂ ਅਜੇ ਵੀ ਮੀਂਹ ਦੇ ਪੈਣ ਦੇ ਆਸਾਰ ਦਿਖ ਰਹੇ ਹਨ। ਦਸ ਦਈਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਕਈ ਇਲਾਕੀਆਂ ਚ ਮੀਂਹ ਪਿਆ। ਇਹਨਾਂ ਹੀ ਨਹੀਂ ਅਜੇ ਵੀ ਮੀਂਹ ਦੇ ਪੈਣ ਦੇ ਆਸਾਰ ਦਿਖ ਰਹੇ ਹਨ। ਦਸ ਦਈਏ ਕਿ ਪੰਜਾਬ ਦੇ ਕਈ ਹਿਸਿਆਂ ‘ਚ ਮੀਂਹ ਪਿਆ।

Punjab Weather  ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ। ਉੱਥੇ ਹੀ ਦੂਜੇ ਪਾਸੇ ਇਸ ਜੋਰਦਾਰ ਮੀਂਹ ਦੇ ਕਾਰਨ ਕਿਸਾਨਾਂ ਨੂੰ ਵੀ ਰਾਹਤ  ਮਿਲੀ ਹੈ। ਕਿਸਾਨ ਇਸ ਵੇਲੇ ਝੋਨਾ ਲਾ ਰਹੇ ਹਨ

Punjab Weather

ਜਿਸ ਕਾਰਨ ਉਹਨਾਂ ਨੂੰ ਮੀਂਹ ਦੇ ਕਾਰਨ ਕਾਫੀ ਸੁਕੂਨ ਮਿਲਿਆ ਹੈ। ਸੂਬੇ ‘ਚ ਪਏ ਮੀਂਹ ਦੇ ਨਾਲ ਨਾਲ ਜੋਰਦਾਰ ਹਵਾਵਾਂ ਵੀ ਚੱਲੀਆ। ਜਿਸ ਕਾਰਨ ਤਾਪਮਾਨ ‘ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਚ ਹੋਰ ਵੀ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।

Leave a Reply

Your email address will not be published. Required fields are marked *