ਛੋਟੀ ਉਮਰੇ ਵੱਡਿਆ-ਵੱਡਿਆ ਨੂੰ ਮੱਤ ਦੇ ਰਹੀ ਨੰਨ੍ਹੀ ਪੱਤਰਕਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਕਿਸਾਨ ਦੀ ਕੁੜੀ ਜੋ ਕਿਸਾਨਾਂ ਤੇ ਸਰਕਾਰ ਨੂੰ ਪਾਣੀ ਬਚਾਉਣ ਦੀ ਅਪੀਲ ਕਰ ਰਹੀ ਹੈ। ਦਸ ਦਈਏ ਕਿ ਇਕ ਨੰਨ੍ਹੀ ਪੱਤਕਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਕਿਸਾਨ ਦੀ ਕੁੜੀ ਜੋ ਕਿਸਾਨਾਂ ਤੇ ਸਰਕਾਰ ਨੂੰ ਪਾਣੀ ਬਚਾਉਣ ਦੀ ਅਪੀਲ ਕਰ ਰਹੀ ਹੈ। ਦਸ ਦਈਏ ਕਿ ਇਕ ਨੰਨ੍ਹੀ ਪੱਤਕਾਰ ਦੀ ਇਕ ਵੀਡੀਓ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।

ਦਸ ਦਈਏ ਕਿ ਸਤਵੀਂ ਜਮਾਤ ਚ ਪੜ੍ਹਨ ਵਾਲੀ 11 ਸਾਲਾਂ ਬੱਚੀ ਦਾ ਨਾਂ ਸੱਚਾਈ ਹੈ ਤੇ ਉਹ ਫਿਰੋਜ਼ਪੁਰ ਦੇ ਹਲਕਾ ਗੁਰਹਰਿਸਰਾਏ ਦੇ ਗੋਲੂ ਦਾ ਮੋੜ ਦੀ ਰਹਿਣ ਵਾਲੀ ਹੈ। ਬੱਚੀ ਨੇ ਨੰਨ੍ਹੀ ਪੱਤਰਕਾਰ ਬਣਕੇ  ਪਾਣੀ ਬਚਾਉਣ ਦੀ ਅਪੀਲ ਕੀਤੀ। ਦਸ ਦਈਏ ਕਿ ਸੱਚਾਈ ਦੇ ਪਿਤਾ ਪੱਤਰਕਾਰ ਦੇ ਨਾਲ ਨਾਲ ਕਿਸਾਨ ਵੀ ਹਨ।

 

Leave a Reply

Your email address will not be published. Required fields are marked *