ਮੁਖ ਮਾਰਗ ‘ਤੇ ਕਾਰ ਚੋਂ ਮਿਲੀ ਸ਼ਖ਼ਸ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸ਼ਖ਼ਸ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਦੇ ਮੁਖ ਮਾਰਗ ਤੇ ਇੱਕ ਕਾਰ ਚੋੰ ਸ਼ਖਸ ਦੀ ਲਾਸ਼ ਬਰਾਮਦ ਹੋਈ | ਪੁਲਿਸ ਮੁਤਾਬਿਕ ਸ਼ਖਸ ਦੀ ਮੌਤ ਦਾ ਕਾਰਨ ਨਸ਼ੇਦੀ ਓਵਰਡੋਜ਼ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਦੇ ਮੁਖ ਮਾਰਗ ਤੇ ਇੱਕ ਕਾਰ ਚੋੰ ਸ਼ਖਸ ਦੀ ਲਾਸ਼ ਬਰਾਮਦ ਹੋਈ | ਪੁਲਿਸ ਮੁਤਾਬਿਕ ਸ਼ਖਸ ਦੀ ਮੌਤ ਦਾ ਕਾਰਨ ਨਸ਼ੇਦੀ ਓਵਰਡੋਜ਼ ਹੈ | ਮ੍ਰਿਤਕ ਦੀ ਪਹਿਚਾਣ ਲੁਧਿਆਣਾ ਨਿਵਾਸੀ ਵਜੋਂ ਹੋਈ | ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈਸ਼ੁਰੂ ਕਰ ਦਿੱਤੀ ਏ |

Watch Video

https://youtu.be/eA6PvkngETY

Leave a Reply

Your email address will not be published. Required fields are marked *