ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉਧਰ ਗੁਰਦਾਸਪੁਰ ਦੇ ਲੋਕਾਂ ਦਾ ਸਨੀ ਦਿਓਲ ਵੱਲੋਂ ਚੁੱਕੇ ਗਏ ਇਸ ਕਦਮ ਤੇ ਰਲਿਆ ਮਿਲਿਆ ਰਿਐਕਸ਼ਨ ਆ ਰਿਹੈ ਹੈ |
ਲੋਕਾਂ ਦਾ ਕਹਿਣਾ ਐ ਕਿ ਸਨੀ ਇੱਕਲੇ ਸਾਰਾ ਕੰਮ ਨਹੀਂ ਦੇਖ ਸਕਦੇ | ਇਸ ਲਈ ਗੁਰਪ੍ਰੀਤ ਨੂੰ ਸਹਾਇਕ ਵੱਜੋਂ ਰੱਖਣਾ ਠੀਕ ਐ | ਇਸ ਦੇ ਨਾਲ ਕੁੱਝ ਲੋਕਾਂ ਨੇ ਇਸ ਦੀ ਨਿਖੇਦੀ ਵੀ ਕੀਤੀ ਐ |
Watch Video
