ਕਾਂਗਰਸੀ ਕੌਂਸਲਰ ‘ਤੇ ਕੁੱਟਮਾਰ ਦੇ ਇਲਜ਼ਾਮ, ਪੀੜਤ ਸ਼ਖਸ ਨੇ ਲਗਾਏ ਕੁੱਟਮਾਰ ਦੇ ਇਲਜ਼ਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਦੇ ਕਸਬਾ ਸਨੌਰ ਚ ਕਾਂਗਰਸੀ ਕੌਂਸਲਰ ਤੇ ਪੁਲਿਸ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇਆਇਆ ਏ | ਪੀੜਤ ਸ਼ਖਸ ਮੁਤਾਬਿਕ ਕਾਂਗਰਸੀ ਕੌਂਸਲਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਦੇ ਕਸਬਾ ਸਨੌਰ ਚ ਕਾਂਗਰਸੀ ਕੌਂਸਲਰ ਤੇ ਪੁਲਿਸ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇਆਇਆ ਏ | ਪੀੜਤ ਸ਼ਖਸ ਮੁਤਾਬਿਕ ਕਾਂਗਰਸੀ ਕੌਂਸਲਰ ਨੇ ਉਲ ਨੂੰ ਥਾਣੇ ਚ ਬੁਲਾ ਕੇ ਪੁਲਿਸ ਨਾਲ ਮਿਲ ਕੇਬੂਰੀ ਤਰ੍ਹਾਂ ਉਸ ਦੀ ਕੁੱਟਮਾਰ ਕੀਤੀ |

 Watch Video

https://youtu.be/9JuXke8FJPw

Leave a Reply

Your email address will not be published. Required fields are marked *