ਪਰਿਵਾਰ ਦਾ ਸਮੂਹਿਕ ਕਤਲ-ਕਾਂਡ ਮਾਮਲਾ, ਪੁਲਿਸ ਨੇ ਕਾਬੂ ਕੀਤੇ 4 ਮੁਲਜ਼ਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਚ ਇੱਕੋ ਪਰਿਵਾਰ ਦੇ ਸਮੂਹਿਕ ਕਤਲ–ਕਾਂਡ ਮਾਮਲੇ ਚ ਪੁਲਿਸ ਨੇ 4 ਮੁਲਜ਼ਮਾਂ ਨੂੰ ਕਾਬੂ ਕਰਨ ਚਸਫਲਤਾ ਪ੍ਰਾਪਤ ਕੀਤੀ |  ਪੁਲਿਸ ਮੁਤਾਬਿਕ ਮੁੱਢਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਚ ਇੱਕੋ ਪਰਿਵਾਰ ਦੇ ਸਮੂਹਿਕ ਕਤਲ–ਕਾਂਡ ਮਾਮਲੇ ਚ ਪੁਲਿਸ ਨੇ 4 ਮੁਲਜ਼ਮਾਂ ਨੂੰ ਕਾਬੂ ਕਰਨ ਚਸਫਲਤਾ ਪ੍ਰਾਪਤ ਕੀਤੀ | 

ਪੁਲਿਸ ਮੁਤਾਬਿਕ ਮੁੱਢਲੀ ਜਾਂਚ ਤੋਂ ਸਾਹਮਏ ਆਇਆ ਏ ਕਿ ਇਸ ਸਮੂਹਿਕ ਕਤਲਕਾਂਡ ਦੀ ਵਜ੍ਹਾ ਪਰਿਵਾਰ ਦੇ ਮੁਖੀ ਦੇ ਨਾਜਾਇਜ਼ ਸਬੰਦ ਸਨਮ | ਫਿਲਹਾਲ ਪੁਲਿਸ ਨੇ 4 ਮੁਲਜ਼ਮਾਂ ਖਿਲਾਫਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ |

 Watch Video

Leave a Reply

Your email address will not be published. Required fields are marked *