ਨਸ਼ਾ ਤਸਕਰਾਂ ਨੂੰ ਫੜਵਾਉਣ ਦੇ ਬਦਲੇ ਪੁਲਿਸ ਦੇ ਰਹੀ ਨਸ਼ਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਵਾਰ ਫਿਰ ਤੋਂ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਚ ਆ ਗਈ ਹੈ। ਦਸ ਦਈਏ ਕਿ ਇਕ ਨੌਜਵਾਨ ਨੇ ਪੰਜਾਬ ਪੁਲਿਸ ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਵਾਰ ਫਿਰ ਤੋਂ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਚ ਆ ਗਈ ਹੈ। ਦਸ ਦਈਏ ਕਿ ਇਕ ਨੌਜਵਾਨ ਨੇ ਪੰਜਾਬ ਪੁਲਿਸ ਤੇ ਥਰਡ ਡਿਗਰੀ ਟਾਰਟਰ ਦੇਣ ਦੇ ਇਲਜ਼ਾਮ ਲਾਏ ਹਨ। ਇਸ ਮਾਮਲੇ ਤੇ ਨੌਜਵਾਨ ਦਾ ਕਹਿਣਾ ਹੈ ਕਿ ਪੁਲਿਸ ਨੇ ਉਸਨੂੰ ਨਸ਼ੇ ਦੇ ਝੁਠੇ ਕੇਸ ਪਾਇਆ।

youth  ਇਹਨਾਂ ਹੀ ਨਹੀਂ ਪੁਲਿਸ ਤੇ ਥਰਡ ਡਿਗਰੀ ਟਾਰਚਰ ਵੀ ਦਿੱਤਾ ਜਿਸ ਕਾਰਨ ਨੌਜਵਾਨ ਦੇ ਸਰੀਰ ਤੇ ਗੰਭੀਰ ਨਿਸ਼ਾਨ ਬਣੇ ਹੋਏ ਹਨ। ਇਸ ਤੋਂ ਇਲਾਵਾ ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਪੁਲਿਸ ਨੇ ਉਸਨੂੰ ਹੋਰ ਨਸ਼ਾ ਤਸਕਰਾਂ ਨੂੰ ਕਾਬੂ ਕਰਾਉਣ ਲਈ ਕਿਹਾ ਹੈ। ਜਿਸ ਦੇ ਬਦਲੇ ਉਹਨਾਂ ਨੇ ਕਿਹਾ ਹੈ ਕਿ ਉਹ ਹੋਰ ਤਸਕਰਾਂ ਨੂੰ ਕਾਬੂ ਕਰਵਾਉਂਦਾ ਹੈ ਤਾਂ ਉਸਨੰ ਇਕ ਲੱਖ ਰੁਪਏ ਤੇ ਚਿੱਟਾ ਤੇ ਡੋਡੇ ਦੇਵਾਂਗੇ।

youth

ਪਰ ਜਦੋ ਨੌਜਵਾਨ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਨੌਜਵਾਨ ਨੂੰ ਕਰੰਟ ਲਗਾਇਆ ਤੇ ਬੇਰਹਿਮੀ ਦੇ ਨਾਲ ਕੁੱਟਿਆ। ਇਸ ਮਾਮਲੇ ਤੇ ਨੌਜਵਾਨ ਦਾ ਕਹਿਣਾ ਹੈ ਕਿ ਆਰੋਪੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜਿਸ ਤੇ ਐੱਸਪੀ ਨੇ ਕਿਹਾ ਹੈ ਕਿ ਉਹ ਬਣਦੀ ਕਾਰਵਾਈ ਕਰਨਗੇ।

 

 

Leave a Reply

Your email address will not be published. Required fields are marked *