ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ਤੋਂ ਬਾਅਦ ਹੁਣ ਲੁਧਿਆਣਾ ‘ਚ ਲੱਗੇ ਸਿੱਧੂ ਖਿਲਾਫ ਪੋਸਟਰ
ਪੋਸਟਰਾਂ ’ਚ ਫਿਰ ਸਿੱਧੂ ਨੂੰ ਪੁੱਛਿਆ ਗਿਆ ਸਵਾਲ
ਤੁਸੀਂ ਸਿਆਸਤ ਕਦੋਂ ਛੱਡੋਗੇ ?
ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਲੱਗੇ ਇਹ ਪੋਸਟਰ
ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਦਾ ਸਿੱਧੂ ਤੇ ਬਿਆਨ
ਸਿੱਧੂ ਖਿਲਾਫ ਕਾਂਗਰਸ ਦਾ ਵੱਡਾ ਧੜਾ ਇਕਜੁੱਟ- ਗਰੇਵਾਲ
ਕਾਂਗਰਸੀ ਸਿੱਧੂ ਨੂੰ ਸਿਆਸਤ ਚੋਂ ਕੱਢਣ ਕੀ ਕਰ ਰਹੇ ਨੇ ਤਿਆਰੀ- ਗਰੇਵਾਲ
Watch Video
