ਇੱਕ ਵਾਰ ਫ਼ਿਰ ਤੋਂ ਸਵਾਲਾਂ ਦੇ ਘੇਰੇ ‘ਚ ਪੰਜਾਬ ਪੁਲਿਸ, ਨੌਜਵਾਨ ਨੇ ਪੁਲਿਸ ‘ਤੇ ਲਾਏ ਥਰਡ ਡਿਗਰੀ ਟਾਰਚਰ ਦੇ ਇਲਜ਼ਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇੱਕ ਵਾਰ ਫ਼ਿਰ ਤੋਂ ਸਵਾਲਾਂ ਦੇ ਘੇਰੇ ‘ਚ ਪੰਜਾਬ ਪੁਲਿਸ  ਨੌਜਵਾਨ ਨੇ ਪੁਲਿਸ ‘ਤੇ ਲਾਏ ਥਰਡ ਡਿਗਰੀ ਟਾਰਚਰ ਦੇ ਇਲਜ਼ਾਮ ਪੁਲਿਸ ‘ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇੱਕ ਵਾਰ ਫ਼ਿਰ ਤੋਂ ਸਵਾਲਾਂ ਦੇ ਘੇਰੇ ‘ਚ ਪੰਜਾਬ ਪੁਲਿਸ 

ਨੌਜਵਾਨ ਨੇ ਪੁਲਿਸ ‘ਤੇ ਲਾਏ ਥਰਡ ਡਿਗਰੀ ਟਾਰਚਰ ਦੇ ਇਲਜ਼ਾਮ

ਪੁਲਿਸ ‘ਤੇ ਨਸ਼ੇ ਦਾ ਝੂਠਾ ਕੇਸ ਪਾਉਣ ਦੇ ਇਲਜ਼ਾਮ

ਨੌਜਵਾਨ ਦੇ ਸਰੀਰ ‘ਤੇ ਗੰਭੀਰ ਲਾਸਾਂ ਦੇ ਨਿਸ਼ਾਨ

ਮੈਨੂੰ ਪੰਜਾਬ ਦੇ ਹੋਰ ਤਸਕਰਾਂ ਨੂੰ ਕਾਬੂ ਕਰਾਉਣ ਲਈ ਕਿਹਾ: ਪੀੜਤ

ਬਦਲੇ ‘ਚ ਪੁਲਿਸ ਨੇ ਕਿਹਾ ਦਵਾਂਗੇ 1 ਲੱਖ ਰੁਪਏ, ਚਿੱਟਾ ਤੇ ਡੋਡੇ

ਪੁਲਿਸ ਨੇ ਬਣਦੀ ਕਾਰਵਾਈ ਦਾ ਦਿੱਤਾ ਭਰੋਸਾ

Watch Video

Leave a Reply

Your email address will not be published. Required fields are marked *