ਗਰੀਬ ਬੱਚਿਆ ਲਈ ਮਸੀਆਂ ਬਣੀ ਹਰਿਆਣਾ ਦੀ ਧੀ, ਬੱਚਿਆ ਨੂੰ ਮੁਫਤ ਸਿੱਖਿਆ ਦਿੰਦਾ ਹੈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਚ ਗਰੀਬ ਬੱਚਿਆ ਦਾ ਮਸੀਆ ਬਣ ਕੇ ਆਈ ਇਕ ਹਰਿਆਣਾ ਦੀ ਧੀ ਨੇ ਇਥੇ ਦੇ ਗਰੀਬ ਬੱਚਿਆ ਨੂੰ ਮੁਫਤ ਪੜਾਉਣ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਚ ਗਰੀਬ ਬੱਚਿਆ ਦਾ ਮਸੀਆ ਬਣ ਕੇ ਆਈ ਇਕ ਹਰਿਆਣਾ ਦੀ ਧੀ ਨੇ ਇਥੇ ਦੇ ਗਰੀਬ ਬੱਚਿਆ ਨੂੰ ਮੁਫਤ ਪੜਾਉਣ ਦੀ ਸ਼ੁਰੂਆਤ ਕੀਤੀ ਹੈ |

ਇਹ ਕੁੜੀ ਬਠਿੰਡਾ ਚ ਇਕ ਪ੍ਰਾਈਵੇਟ ਨੌਕਰੀ ਕਰਦੀ ਹੈ | ਤੇ ਹਰ ਰੋਜ ਸਵੇਰੇ-ਸਵੇਰੇ ਅਜੀਤ ਰੋਡ ਤੇ ਇਕ ਪਾਰਕ ਚ ਗਰੀਬ ਬੱਚਿਆ ਨੂੰ ਮੁਫਤ ਵਿਚ ਪੜਾਉਦੀ ਹੈ |

Watch Video

 

 

Leave a Reply

Your email address will not be published. Required fields are marked *