ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ– ਸਿੱਖ ਆਟੋ ਡਰਾਈਵਰ ਤੇ 1 ਨਾਬਾਲਿਗ ਨਾਲ ਕੁੱਟਮਾਰ
ਦਿੱਲੀ ਪੁਲਿਸ ਨੇ ਕੀਤੀ ਕੁੱਟਮਾਰ
ਭੜਕੇ ਲੋਕਾਂ ਨੇ ਦੇਰ ਰਾਤ ਪੁਲਿਸ ਖਿਲਾਫ ਕੀਤਾ ਰੋਸ ਪ੍ਰਦਰਸ਼ਨ
DSGMC ਦੇ ਪ੍ਰਧਾਨ ਮਨਜਿੰਦਰ ਸਿਰਸਾ ਵੀ ਕਰ ਰਹੇ ਸੀ ਪ੍ਰਦਰਸ਼ਨ
ਪੁਲਿਸ ਨੇ ਮੁਲਜ਼ਮਾਂ ਖਿਲਾਫ ਕੀਤੀ ਕਾਰਵਾਈ
ਪੁਲਿਸ ਨੇ ਕਾਰਵਾਈ ਕਰਦੇ 3 ਪੁਲਿਸ ਮੁਲਾਜ਼ਮਾਂ ਕੀਤੇ ਸਸਪੈਂਡ
ਦਿੱਲੀ ਦੇ ਮੁਖਰਜੀ ਰੋਡ ਦੀ ਘਟਨਾ
Watch Video
https://youtu.be/isDPyvMFipc
