ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਸਿੱਖ ਪਿਓ ਪੁੱਤ ਦੇ ਨਾਲ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਮਾਮਲੇ ਚ ਦਿੱਲੀ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਟਵੀਟ ਕੀਤਾ ਗਿਆ ਹੈ। ਇਸ ਮਾਮਲੇ ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ਨਿੰਦਾ ਕੀਤੀ ਹੈ।
Delhi Police brutality in Mukherjee Nagar is highly condemnanble and unjustified.
I demand an impartial probe into the whole incident & strict action against the guilty.
Protectors of citizens can't be allowed to turn into uncontrolled violent mobsters.— Arvind Kejriwal (@ArvindKejriwal) June 17, 2019
जहाँ तक मुझे याद है दिल्ली में बीजेपी के सात सांसद चुने गए थे.. उनका कुछ अता-पता है? उनकी पार्टी की पुलिस आम आदमी को सड़क पर घसीट रही है.. कोई सांसद कुछ करेगा या सब अगले चुनाव तक कमेंट्री करके पैसा कमाने में बिजी हैं? https://t.co/kKG55g7ka3
— Manish Sisodia (@msisodia) June 17, 2019
ਨਾਲ ਹੀ ਉਹਨਾਂ ਨੇ ਇਸ ਮਾਮਲੇ ਤੇ ਸਾਰੀ ਘਟਨਾ ਤੇ ਨਿਰਪੱਖ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਨਾਲ ਹੀ ਸੀਐੱਮ ਕੇਜਰੀਵਾਲ ਨੇ ਇਹ ਵੀ ਕਿਹਾ ਉਹ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਣਗੇ।
https://www.facebook.com/LivingIndiaNewschannel/videos/382268495967672/
ਉੱਥੇ ਹੀ ਇਸ ਮਾਮਲੇ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਟਵੀਟ ਕਰ ਨਿੰਦਾ ਕੀਤੀ ਹੈ ਨਾਲ ਹੀ ਉਹਨਾਂ ਨੇ ਇਸ ਮਾਮਲੇ ਤੇ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
