ਫਤਿਹਵੀਰ ਦੀ ਮੌਤ ਤੋਂ ਬਾਅਦ ਗੁੱਸੇ ਵਿੱਚ ਲੋਕ, ਲੋਕਾਂ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਲਗਾਤਾਰ ਪੰਜ ਦਿਨਾਂ ਤੱਕ ਚੱਲਿਆ ਫਤਿਹਵੀਰ ਨੂੰ ਬਚਾਉਣ ਦਾ ਰੈਸਕਿਊ ਆਪਰੇਸ਼ਨ ਅਸਫਲ ਸਾਬਿਤ ਹੋਈ। ਦਸ ਦਈਏ ਕਿ ਅੱਜ ਸਵੇਰੇ ਤੜਕਸਾਰ ਫਤਿਹਵੀਰ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਲਗਾਤਾਰ ਪੰਜ ਦਿਨਾਂ ਤੱਕ ਚੱਲਿਆ ਫਤਿਹਵੀਰ ਨੂੰ ਬਚਾਉਣ ਦਾ ਰੈਸਕਿਊ ਆਪਰੇਸ਼ਨ ਅਸਫਲ ਸਾਬਿਤ ਹੋਈ।

Fatehveer

ਦਸ ਦਈਏ ਕਿ ਅੱਜ ਸਵੇਰੇ ਤੜਕਸਾਰ ਫਤਿਹਵੀਰ ਨੂੰ ਬੋਰਵੈੱਲ ਚੋਂ ਬਾਹਰ ਕੱਢਿਆ ਜਿਸ ਤੋਂ ਬਾਅਦ ਉਸਨੂੰ PGI ਰੈਫਰ ਕੀਤਾ ਗਿਆ।

Fatehveer

ਜਿੱਥੇ PGI ਦੇ ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤ ਕਰਾਰ ਦਿੱਤਾ। ਉੱਥੇ ਹੀ ਫਤਿਹਵੀਰ ਦੀ ਮੌਤ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ।

fatehveer

 

ਸੁਨਾਮ ਚ ਲੋਕਾਂ ਵੱਲੋਂ ਰੋਡ ਜਾਮ ਕੀਤਾ ਗਿਆ ਹੈ। ਨਾਲ ਹੀ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਜਾ ਰਹੀ ਹੈ।

Fatehveer

ਇਸ ਤੋਂ ਇਲਾਵਾ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਫਤਿਹਵੀਰ ਨੂੰ ਉਸੀ ਬੋਰਵੈੱਲ ਚੋਂ ਬਾਹਰ ਕੱਢਣਾ ਸੀ ਤਾਂ ਇੰਨੇ ਦਿਨਾਂ ਤੋਂ ਦੂਜੀ ਸੁਰੰਗ ਕਿਉਂ ਪੁੱਟੀ ਗਈ ਤੇ ਇਂਨਾਂ ਦਿਨਾਂ ਤੋਂ ਕਿਉਂ ਇੰਤਜਾਰ ਕੀਤਾ ਗਿਆ।

Leave a Reply

Your email address will not be published. Required fields are marked *