ਸੁਨਾਮ ਦੇ ਫਤਿਹਵੀਰ ਨੂੰ ਬਚਾਉਣ ‘ਚ ਲੱਗਾ ਡੇਰਾ ਸੱਚਾ ਸੌਦਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਨੂੰ ਬਚਾਉਣ ਡੇਰਾ ਸੱਚਾ ਸੌਦਾ ਦੇ ਵਲੰਟੀਅਰ ਲਗਾਤਾਰ ਕਲ ਰਾਤ ਦੇ ਲੱਗੇ ਹੋਏ ਹਨ। ਬੋਰਵੈੱਲ ਦੇ ਨਾਲ ਇਕ ਹੋਰ ਬੋਰ ਪੁੱਟਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਨੂੰ ਬਚਾਉਣ ਡੇਰਾ ਸੱਚਾ ਸੌਦਾ ਦੇ ਵਲੰਟੀਅਰ ਲਗਾਤਾਰ ਕਲ ਰਾਤ ਦੇ ਲੱਗੇ ਹੋਏ ਹਨ। ਬੋਰਵੈੱਲ ਦੇ ਨਾਲ ਇਕ ਹੋਰ ਬੋਰ ਪੁੱਟਿਆ ਜਾ ਰਿਹਾ ਹੈ। ਜਿਸ ਵਿੱਚ ਇਕ ਵਿਅਕਤੀ ਅੰਦਰ ਜਾ ਕੇ ਬੱਚੇ ਨੂੰ ਬਚਾਉਣਗੇ। ਦੱਸਣਯੋਗ ਗੱਲ ਹੈ ਕਿ ਫਤਿਹਵੀਰ ਖੇਡਦਾ ਹੋਇਆ ਬੋਰਵੈੱਲ ਚ ਡਿੱਗ ਗਿਆ ਸੀ। ਜਿਸ ਤੋਂ ਬਾਅਦ ਰਾਹਤ ਕਾਰਜ ਕਾ ਲਗਾਤਾਰ ਜਾਰੀ ਹੈ।

https://youtu.be/baGK_U2_PsU

Leave a Reply

Your email address will not be published. Required fields are marked *