ਜਾਣੋਂ ਕੀ ਕਹਿੰਦੀ ਹੈ ਬੋਰਵੈੱਲ ‘ਚ ਡਿੱਗੇ ਫਤਿਹਵੀਰ ਦੀ ਮੈਡੀਕਲ ਰਿਪੋਰਟ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ  ਚ 150 ਫੁੱਟ ਡੁੰਘੇ ਬੋਰਵੈੱਲ ਚ ਡਿੱਗੇ ਦੋ ਸਾਲ ਦੇ ਫਤਿਹਵੀਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਫਤਿਹਵੀਰ ਲਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ  ਚ 150 ਫੁੱਟ ਡੁੰਘੇ ਬੋਰਵੈੱਲ ਚ ਡਿੱਗੇ ਦੋ ਸਾਲ ਦੇ ਫਤਿਹਵੀਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਫਤਿਹਵੀਰ ਲਈ ਹਰ ਪਾਸੇ ਅਰਦਾਸਾਂ ਕੀਤੀਆਂ ਜਾ ਰਹਿਆਂ ਹਨ। ਉੱਥੇ ਹੀ ਡਾਕਟਰਾਂ ਵੱਲੋਂ ਫਤਿਹਵੀਰ ਦੀਆਂ ਤਾਜਾ ਰਿਪੋਰਟ ਜਾਰੀ ਕੀਤੀ ਗਈ ਹੈ। ਜਿਸ ਚ ਡਾਕਟਰਾਂ ਨੇ ਕਿਹਾ ਹੈ ਕਿ ਫਤਿਹਵੀਰ ਦੇ ਸਾਹ ਚੱਲ ਰਹੇ ਹਨ।

fatehveer   ਮਿਲੀ ਜਾਣਕਾਰੀ ਦੇ ਅਨੁਸਾਰ ਸੀਸੀਟੀਵੀ ਰਾਹੀ ਕੈਮਰੇ ਰਾਹੀ ਫਤਿਹ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਇਆ ਹਨ ਜਿਸ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਫਤਿਹਵੀਰ ਦੇ ਸਾਹ ਚੱਲ ਰਹੇ ਹਨ। ਨਾਲ ਹੀ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਫਤਿਹਵੀਰ ਦੇ ਹੱਥਾਂ ਤੇ ਸੋਜਿਸ਼ ਆ ਚੁੱਕੀ ਹੈ।

Borewell

ਦੱਸਣਯੋਗ ਗੱਲ ਹੈ ਕਿ ਫਤਿਹਵੀਰ ਦੇ ਬਾਹਰ ਨਿਕਲਣ ਦੇ ਉਪਰੰਤ ਸਾਰੇ ਪ੍ਰਬੰਧ ਯਾਨਿ ਕੀ ਡਾਕਟਰੀ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਫਤਿਹਵੀਰ ਨੂੰ ਬੋਰਵੈੱਲ ਚ ਡਿੱਗੇ 40 ਘੰਟਿਆਂ ਤੋਂ ਵੱਧ ਹੋ ਚੁੱਕਿਆ ਹੈ। ਨਾਲ ਹੀ ਉਸਨੂੰ ਕੱਢਣ ਦੀ ਲਗਾਤਾਰ ਕੋਸ਼ਿਸ਼ਾ ਜਾਰੀ ਹਨ।

Leave a Reply

Your email address will not be published. Required fields are marked *