ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ’ਚ 6 ਸਾਲ ਦੇ ਬੱਚੇ ਨਾਲ ਕੀਤੀ ਕੁੱਟਮਾਰ
ਕੁੱਟਮਾਰ ਦੌਰਾਨ ਬੱਚੇ ਦਾ ਟੁੱਟਿਆ ਹੱਥ
ਬੱਚੇ ਨੂੰ ਬਚਾਉਣ ਆਈ ਮਾਂ ਦੇ ਵੀ ਮਾਰਿਆ ਥੱਪੜ
ਸ਼ੂਗਰ ਮਿੱਲ ਦੇ ਚੇਅਰਮੈਨ ’ਤੇ ਕੁੱਟਮਾਰ ਦੇ ਲੱਗੇ ਇਲਜਾਮ
ਚੇਅਰਮੈਨ ਨੇ ਪਰਿਵਾਰ ਨੂੰ ਦਿੱਤੀ ਜਾਨੋ ਮਾਰਨ ਦੀ ਧਮਕੀ
Watch Video
https://youtu.be/d3EnJkG-MuE
