ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਹਾਰਨਪੁਰ ਤੋਂ ਨੰਗਲ ਜਾ ਰਹੀ ਟ੍ਰੇਨ ਚ ਡਿੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਮ੍ਰਿਤਕ ਨੌਜਵਾਨਹਰਿਆਣਾ ਦੇ ਯੁਮਨਾਨਗਰ ਦਾ ਰਹਿਣ ਵਾਲਾ ਸੀ |
ਮ੍ਰਿਤਕ ਨੌਜਵਾਨ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਲਈਜਾ ਰਿਹਾ ਸੀ | ਫਿਲਹਾਲ ਰੇਲਵੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ | ਤੇ ਮਾਮਲੇਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
Watch Video
https://youtu.be/X5-rMACxlXM
