ਖੰਨਾ ਦੇ ਪਿੰਡ ਬਰਮਾਲੀਪੁਰ ‘ਚ ਅਵਾਰਾ ਕੁੱਤੇ ਦੀ ਦਹਿਸ਼ਤ, ਗਲੀ ‘ਚ ਖੇਡਦੇ 4 ਸਾਲ ਦੇ ਬੱਚੇ ਨੂੰ ਕੁੱਤੇ ਨੇ ਬੂਰ੍ਹੀ ਤਰ੍ਹਾਂ ਨੋਚਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਦੇ ਪਿੰਡ ਬਰਮਾਲੀਪੁਰ ‘ਚ ਇੱਕ ਗਲੀ ‘ਚ ਖੇਡਦੇ 4 ਸਾਲ ਦੇ ਬੱਚੇ ਨੁੰ ਅਵਾਰਾ ਕੁੱਤੇ ਨੇ ਨੋਚ –ਨੋਚ ਕੇਵੱਡਿਆ | ਬਚਾਅ ਇਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਦੇ ਪਿੰਡ ਬਰਮਾਲੀਪੁਰ ‘ਚ ਇੱਕ ਗਲੀ ‘ਚ ਖੇਡਦੇ 4 ਸਾਲ ਦੇ ਬੱਚੇ ਨੁੰ ਅਵਾਰਾ ਕੁੱਤੇ ਨੇ ਨੋਚ –ਨੋਚ ਕੇਵੱਡਿਆ | ਬਚਾਅ ਇਹ ਰਿਹਾ ਕਿ | ਕੋਲ ਬੈਠੇ ਇੱਕ ਬਜ਼ੁਰਗ ਨੇ ਬੱਚੇ ਨੂੰ ਬਚਾਇਆ | 

ਨਹੀਂ ਤਾਂ ਹਲਕੇ ਇਸਅਵਾਰਾ ਕੁੱਤੇ ਨੇ ਬੱਚੇ ਨੂੰ ਜਾਨੋਂ ਮਾਰ ਦੇਣਾ ਸੀ | ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਚੁਕੀ ਐ | ਤੇ ਪਰਿਵਾਰਸਰਕਾਰ ਤੋਂ ਮੰਗ ਕਰ ਰਿਹਾ ਐ | ਕਿ ਅਜਿਹੇ ਅਵਾਰਾ ਕੁਤਿਆਂ ‘ਤੇ ਸਰਕਾਰ ਨੂੰ ਕੋਈ ਕੋਈ ਕਾਰਵਾਈ ਕਰਨੀਚਾਹੀਦੀ ਐ | ਤਾਂ ਕਿ ਲੋਕ ਬੇਚਿੰਤ ਹੋਕੇ ਆਪਣੇ ਘਰ ਰਹਿ ਸਕਣ |

Watch Video

https://youtu.be/6vxm4TkW55U

Leave a Reply

Your email address will not be published. Required fields are marked *