ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਦੇ ਪਿੰਡ ਢੀਗੀ ‘ਚ ਦਿਲ ਦਹਿਲਾਉਣ ਵਾਲਾ ਕਤਲ ਦਾ ਮਾਮਲਾ ਸਾਹਮਣੇ ਆ ਰਿਹਾ ਐ..ਜਿਥੇ 38 ਸਾਲਾ ਸਮਸਾਦ ਖਾਨ ਦਾ ਅਣਪਛਾਤੇ ਵਿਅਕਤੀਆ ਵੱਲੋ ਤੇਜ਼ ਧਾਰ ਹਥਿਆਰਾ ਨਾਲ ਬੇਰਹਿਮੀ ਨਾਲ ਕਤਲ ਕੀਤਾ ਗਿਆ | ਕਤਲ ਇਹਨੀ ਬੇਰਹਿਮੀ ਨਾਲ ਕੀਤਾ ਗਿਆ ਕਿ ਸਰੀਰ ਦੇ ਟੁੱਕੜਿਆਂ ਦੀ ਗਿਣਤੀ ਕਰਨਾ ਮੁਸ਼ਕਿਲ ਸੀ |
ਸਮਸਾਦ ਖਾਨ ਬਾਡੀ ਬਿਲਡਰ ਵੀ ਸੀ ਅਤੇ ਪਿੱਛੇ ਅਪਣੇ ਬੁੱਢੇ ਮਾਤਾ ਪਿਤਾ ਅਤੇ ਅਪਣੀ ਪਤਨੀ ਅਤੇ ਅਪਣੇ ਬੇਟੇ ਨੂੰ ਛੱਡ ਗਿਆ ਹੈ।ਮੋਕੇ ਤੇ ਨਾਭਾ ਦੇ ਡੀ.ਐਸ.ਪੀ ਵਰਿੰਦਰਜੀਤ ਸਿੰਘ ਥਿੰਦ ਨੇ ਦੱਸਿਆ ਕੀ ਇਹ ਮਾਮਲਾ ਕਤਲ ਦਾ ਹੈ ਅਤੇ ਇਸ ਸਬੰਧੀ ਛਾਨਬੀਨ ਕਰ ਰਹੇ ਹਾਂ |
Watch Video
https://youtu.be/tItHWPzqOcI
