ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਲਾਂਪੁਰ ਦਾਖਾ ਲੁਧਿਆਣਾ ਹਾਈਵੇਅ ‘ਤੇ ਹਵੇਲੀ ਨੇੜੇ ਇੱਕ ਸਵਿਫ਼ਟ ਕਾਰ ਅਤੇ ਟਰੱਕ ਦੀ ਸਿੱਧੀ ਟੱਕਰ ਹੋ ਗਈ | ਜਿਸ ‘ਚ ਕਾਰ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦਾ ਕਾਰਣ ਤੇਜ਼ ਰਫ਼ਤਾਰ ਕਾਰ ਰਾਂਗ ਸਾਈਡ ਤੋਂ ਆਉਣਾ ਦੱਸਿਆ ਜਾ ਰਿਹਾ |
ਟਰੱਕ ਡਰਾਈਵਰ ਮੌਕੇ ‘ਤੋਂ ਫ਼ਰਾਰ ਹੋ ਗਿਆ | ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਐ | ਕਾਰ ਸਵਾਰ ਦੀ ਖਬਰ ਮਿਲੇ ਜਾਣ ਤੱਕ ਪਹਿਚਾਣ ਨਹੀਂ ਸੀ ਹੋ ਸਕੀ।
Watch Video
https://youtu.be/8q23GnO3YN4
