ਲੁਧਿਆਣਾ ਵਿਖੇ ਇੱਕ ਲੇਡੀਜ਼ ਸਟੈਨੋ ਨਾਲ ਛੇੜਛਾੜ ਦੇ ਲੱਗੇ ਇਲਜ਼ਾਮ ਇੱਕ ਬੀਡੀਪੀਓ ਅਫ਼ਸਰ ‘ਤੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਵਿਖੇ ਬੀਤੇ ਦਿਨ ਬੀਡੀਪੀਓ ਅਫ਼ਸਰ ਵਲੋਂ ਆਪਣੇ ਸਟਾਫ਼ ਦੀ ਇੱਕ ਲੇਡੀਜ਼ ਸਟੈਨੋ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ | ਉਸੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਵਿਖੇ ਬੀਤੇ ਦਿਨ ਬੀਡੀਪੀਓ ਅਫ਼ਸਰ ਵਲੋਂ ਆਪਣੇ ਸਟਾਫ਼ ਦੀ ਇੱਕ ਲੇਡੀਜ਼ ਸਟੈਨੋ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ | ਉਸੇ ਸਬੰਧ ‘ਚ ਪੀੜਤ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਪੀੜਤਾ ਗੁਹਾਰ ਲਾਉਣ ਆਈ | ਉਧਰ ਬੀਡੀਪੀਓ ਅਫ਼ਸਰ ਗੁਰਮੇਲ ਸਿੰਘ ਆਪਣੇ ‘ਤੇ ਲੱਗੇ ਸਾਰੇ ਆਰੋਪਾਂ ਨੂੰ ਸਿਰੇ ਤੋਂ ਨਕਾਰ ਰਿਹਾ..ਉਹਨਾਂ ਦਾ ਕਹਿਣਾ ਐ |

ਕਿ ਇਹ ਲੜਕੀ ਆਪਣੇ ਭਰਾਵਾਂ ਅਤੇ ਰਿਸ਼ਤੇਦਾਰਾਂ ਨਾਲ ਮਿਲਕੇ ਮੇਰੇ ਆਫ਼ਿਸ ‘ਚ ਆਕੇ ਪੂਰੀ ਗੁੰਡਾਗਰਦੀ ਕੀਤੀ ਅਤੇ ਗੱਡੀ ਦੀ ਤੋੜਫ਼ੋੜ ਕੀਤੀ।ਓਧਰ ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਮਾਮਲੇ ‘ਚ ਇਕ ਕਮੇਟੀ ਬਣਾ ਲਈ ਗਈ ਐ | ਅਤੇ ਉਸੇ ਅਧਾਰ ‘ਤੇ ਜੋ ਪੀੜਤਾ ਨੇ ਇਲਜ਼ਾਮ ਲਾਏ ਗਏ ਨੇ | ਉਹਨਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |

Watch Video

https://youtu.be/EBTu2RTPvEE

Leave a Reply

Your email address will not be published. Required fields are marked *