ਫ਼ਿਰੋਜ਼ਪੁਰ ਸੀਟ ‘ਤੇ ਜਲਾਲਾਬਾਦ ‘ਚ ਫ਼ਲੈਗ ਮਾਰਚ, ਲੋਕਾਂ ਦੇ ਮਨ ‘ਚ ਸੁਰੱਖਿਆ ਭਾਵਨਾ ਪੈਦਾ ਕਰਨ ਲਈ ਕੱਢਿਆ ਮਾਰਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀ ਹਾਟ ਸੀਟ ਮੰਨੀ ਜਾ ਰਹੀ ਫ਼ਿਰੋਜ਼ਪੁਰ ਸੀਟ ‘ਤੇ ਜਲਾਲਾਬਾਦ ‘ਚ ਫ਼ਲੈਗ ਮਾਰਚ ਕੱਢਿਆ ਗਿਆ | ਚੋਣਾਂ ਦੇ ਮੱਦੇਨਜ਼ਰ ਪੁਲਿਸ ਸੀਆਰਪੀ ਵਲੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀ ਹਾਟ ਸੀਟ ਮੰਨੀ ਜਾ ਰਹੀ ਫ਼ਿਰੋਜ਼ਪੁਰ ਸੀਟ ‘ਤੇ ਜਲਾਲਾਬਾਦ ‘ਚ ਫ਼ਲੈਗ ਮਾਰਚ ਕੱਢਿਆ ਗਿਆ | ਚੋਣਾਂ ਦੇ ਮੱਦੇਨਜ਼ਰ ਪੁਲਿਸ ਸੀਆਰਪੀ ਵਲੋਂ ਇਹ ਮਾਰਚ ਕੱਢਿਆ ਗਿਆ | ਜਲਾਲਾਬਾਦ ਸ਼ਹਿਰ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਵਲੋਂ ਸੰਵੇਦਨਸ਼ੀਲ ਐਲਾਨੇ ਗਏ ਮਤਦਾਨ ਕੇਂਦਰਾਂ ‘ਤੇ ਖਾਸ ਤੌਰ ‘ਤੇ ਪੁਲਿਸ ਪ੍ਰਸ਼ਾਸਨ ਦੀ ਨਜ਼ਰ ਰਹੇਗੀ | 

ਫ਼ਲੈਗ ਮਾਰਚ ਦੀ ਅਗਵਾਈ ਕਰ ਰਹੇ ਐਸ.ਪੀ.ਡੀ ਰਣਬੀਰ ਸਿੰਘ ਨੇ ਦੱਸਿਆ ਕਿ ਮਾਰਚ ਦਾ ਮਕਸਦ ਆਮ ਲੋਕਾਂ ਦੇ ਦਿਲਾਂ ‘ਚ ਵੋਟ ਪਾਉਣ ਸਮੇਂ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਐ । ਤਾਂਕਿ ਉਹ ਬਿਨਾਂ ਦਬਾਅ ਤੋਂ ਆਪਣੀ ਵੋਟ ਦੇ ਸਕਣ |

Watch Video

https://youtu.be/PgAI1ekKnkk

Leave a Reply

Your email address will not be published. Required fields are marked *