ਚੋਣ ਪ੍ਰਚਾਰ ਛੱਡ ਜਾਨ ਜ਼ੋਖਿਮ ਵਿਚ ਪਾਕੇ ਭਗਵੰਤ ਮਾਨ ਲਗਾ ਖੇਤਾਂ ‘ਚੋ ਅੱਗ ਬੁਝਾਉਣ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਧਾਨਸਭਾ ਹਲਕਾ ਲਹਿਰਾਗਾਗਾ ਦੇ ਖਨੌਰੀ ਨੇੜੇ ਕਈਂ ਪਿੰਡਾਂ ‘ਚ ਫ਼ਸਲ ਦੀ ਨਾੜ ਨੂੰ ਭਿਆਨਕ ਅੱਗ ਲੱਗ ਗਈ। ਇਹ ਅੱਗ ਇਹਨੀ ਜਿਆਦਾ ਭਿਆਨਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਧਾਨਸਭਾ ਹਲਕਾ ਲਹਿਰਾਗਾਗਾ ਦੇ ਖਨੌਰੀ ਨੇੜੇ ਕਈਂ ਪਿੰਡਾਂ ‘ਚ ਫ਼ਸਲ ਦੀ ਨਾੜ ਨੂੰ ਭਿਆਨਕ ਅੱਗ ਲੱਗ ਗਈ।

ਇਹ ਅੱਗ ਇਹਨੀ ਜਿਆਦਾ ਭਿਆਨਕ ਸੀ ਕਿ ਅੱਗ ਨੇ ਨਇਆਗਾਂਵ,ਆਨਦਾਨਾ,ਸ਼ਾਹਪੁਰ ਖੇੜੀ, ਮੋਤੀਪੁਰ ਪਿੰਡ ਦੇ ਖੇਤਾਂ ਨੂੰ ਆਪਣੀ ਚਪੇਟ ‘ਚ ਲਿਆ।

bhagwant mann

ਨਾਲ ਹੀ ਚੱਲ ਰਹੀ ਤੇਜ ਹਵਾਵਾਂ ਦੇ ਕਾਰਨ ਅੱਗ ਕਈ ਪਿੰਡਾਂ ਤੱਕ ਫੈਲਦੀ ਚੱਲੀ ਗਈ। ਜਿਸ ਕਾਰਨ ਲੋਕਾਂ ਚ ਭਾਜੜ ਮਚ ਗਈ।

bhagwant mann

ਅੱਗ ਕਾਰਨ ਪਰੇਸ਼ਾਨ ਹੋਏ ਲੋਕਾ ਨੇ ਅੱਗ ਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉੱਥੋਂ ਹੀ ਆਪਣਾ ਕਾਫਲਾ ਲੈਕੇ ਜਾ ਰਹੇ ਆਪ ਉਮੀਦਵਾਰ ਭਗਵੰਤ ਮਾਨ ਨੇ ਖੁਦ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ।

Leave a Reply

Your email address will not be published. Required fields are marked *