ਪਠਾਨਕੋਟ ਦੇ ਪਿੰਡ ਸੇਦੋਵਾਲ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ, ਘਰੇਲੂ ਕਲੇਸ਼ ਕਾਰਣ ਪੱਖੇ ਨਾਲ ਲਿਆ ਫ਼ਾਹਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਠਾਨਕੋਟ ਦੇ ਪਿੰਡ ਸੇਦੋਵਾਲ ‘ਚ ਇੱਕ ਵਿਅਕਤੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਐ | ਜਿਹਨਾਂ ਘਰੇਲੂ ਕਲੇਸ਼ ਦੇ ਕਾਰਣ ਪੱਖੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਠਾਨਕੋਟ ਦੇ ਪਿੰਡ ਸੇਦੋਵਾਲ ‘ਚ ਇੱਕ ਵਿਅਕਤੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਐ | ਜਿਹਨਾਂ ਘਰੇਲੂ ਕਲੇਸ਼ ਦੇ ਕਾਰਣ ਪੱਖੇ ਨਾਲ ਫ਼ਾਹਾ ਲੈਕੇ ਖੁਦਕੁਸ਼ੀ ਕਰ ਲਈ|

ਦਰਸਅਲ ਕੁਝ ਦਿਨ ਨੌਜਵਾਨ ਦੀ ਪਤਨੀ ਝਗੜਾ ਹੋਣ ਤੋਂ ਬਾਅਦ ਘਰ ਛੱਡ ਕੇ ਚਲੀ ਗਈ ਸੀ | ਜਿਸਤੋਂ ਬਾਅਦ ਇਹ ਪਰੇਸ਼ਾਨ ਰਹਿੰਦਾ ਸੀ | ਜਿਸ ਤੋਂ ਬਾਅਦ ਇਹਨਾਂ ਇਹ ਕਦਮ ਚੁੱਕਿਐ | ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕਾਰਵਾਈ ਜਾਰੀ ਐ |

 Watch Video

https://youtu.be/_rOhGM3Cif8

Leave a Reply

Your email address will not be published. Required fields are marked *