ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ, ਲੁਧਿਆਣਾ ਦੇ ਸਰਬਜੋਤ ਸਿੰਘ ਬਾਂਸਲ ਨੇ ਮਾਰੀ ਬਾਜ਼ੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ ਲੁਧਿਆਣਾ ਦੇ ਸਰਬਜੋਤ ਸਿੰਘ ਬਾਂਸਲ ਨੇ ਮਾਰੀ ਬਾਜ਼ੀ 98.89 ਫੀਸਦੀ ਅੰਕ ਹਾਸਿਲ ਕਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ

ਲੁਧਿਆਣਾ ਦੇ ਸਰਬਜੋਤ ਸਿੰਘ ਬਾਂਸਲ ਨੇ ਮਾਰੀ ਬਾਜ਼ੀ

98.89 ਫੀਸਦੀ ਅੰਕ ਹਾਸਿਲ ਕਰ ਪ੍ਰਾਪਤ ਕੀਤਾ ਪਹਿਲਾ ਦਰਜਾ 

ਲੁਧਿਆਣਾ ਦੇ ਸ਼ਾਲੀਮਾਰ ਸਕੂਲ ਦਾ ਹੈ ਵਿਦਿਆਰਥੀ ਸਰਬਜੋਤ

ਸਕੂਲ ‘ਚ ਹੈ ਖੁਸ਼ੀ ਦਾ ਮਾਹੌਲ

ਉਹਨਾਂ ਦੇ ਬੇਟੇ ਦੀ ਮਿਹਨਤ ਲਾਈ ਰੰਗ- ਮਾਪੇ

ਮੈ ਇਕ ਸਫਲ ਬਿਜਨੈਸਮੈਨ ਬਣਨਾ ਚਾਹੁੰਦਾ ਹਾਂ- ਸਰਬਜੋਤ

Watch Video

Leave a Reply

Your email address will not be published. Required fields are marked *