ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਨੀ ਦਿਓਲ ਲਈ ਪ੍ਰਚਾਰ ਕਰਨ ਲਈ ਗੁਰਦਾਸਪੁਰ ਆਏ ਧਰਮਿੰਦਰ
ਮੈ ਪ੍ਰਚਾਰ ਕਰਨ ਲਈ ਨਹੀਂ ਆਇਆ ਹਾਂ- ਧਰਮਿੰਦਰ
ਮੈ ਬਹਿਸ ਕਰਨ ਲਈ ਨਹੀਂ ਆਇਆ- ਧਰਮਿੰਦਰ
ਲੋਕਾਂ ਦਾ ਦਰਦ ਸੁਣਨ ਲਈ ਆਇਆ- ਧਰਮਿੰਦਰ
ਮੈਂ ਆਪਣੇ ਪਿੰਡ ਆਇਆ ਹਾਂ- ਧਰਮਿੰਦਰ
ਮੇਰਾ ਪਿਆਰ ਪੰਜਾਬ ਹੈ- ਧਰਮਿੰਦਰ
ਮੁਕੱਦਰ ਲਿਆਇਆ ਅਸੀ ਲੜਾਂਗੇ- ਧਰਮਿੰਦਰ
ਉਹਨਾਂ ਨੌਜਵਾਨਾਂ ਦਾ ਧੰਨਵਾਦ ਜਿਹਨਾਂ ਨੇ ਸਨੀ ਦਾ ਕੀਤਾ ਰੋਡ ਸ਼ੋਅ- ਧਰਮਿੰਦਰ
ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਹਨ ਸਨੀ ਦਿਓਲ
ਚੁਰੂ ਤੋਂ ਬਲਰਾਮ ਜਾਖੜ ਖਿਲਾਫ ਲੜਣ ਤੋਂ ਕੀਤਾ ਸੀ ਇਨਕਾਰ- ਧਰਮਿੰਦਰ
ਬਲਰਾਮ ਜਾਖੜ ਮੇਰਾ ਭਰਾ ਵਰਗਾ- ਧਰਮਿੰਦਰ
Watch Video
