ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਰਸਿਮਰਤ ਕੌਰ ਬਾਦਲ ਦੀ ਪ੍ਰਿਅੰਕਾ ਗਾਂਧੀ ਨੂੰ ਖੁੱਲ੍ਹੀ ਚੁਣੌਤੀ
‘ਆਪਣੇ ਮੁੱਖ ਮੰਤਰੀ ਤੋਂ ਕਿਸਾਨ ਕਰਜ਼ ਮੁਆਫੀ ਤੇ ਬਹਿਸ ਕਰਵਾਉ’
‘ਰੁਜ਼ਗਾਰ, ਬੇਰੁਜ਼ਗਾਰੀ ਭੱਤਾ ਤੇ ਸਿੱਖ ਕਤਲੇਆਮ ਤੇ ਲੜਨ ਕੈਪਟਨ’
ਦੋਹਰੇ ਮਾਪਦੰਡ ਨਹੀਂ ਚੱਲਣਗੇ – ਹਰਸਿਮਰਤ ਕੌਰ ਬਾਦਲ
ਪ੍ਰਿਅੰਕਾ ਗਾਂਧੀ ਨੇ ਨੋਟਬੰਦੀ ਤੇ ਜੀਐੱਸਟੀ ਨੂੰ ਲੈ ਕੇ ਦਿੱਤੀ ਸੀ ਚੁਣੌਤੀ
ਪ੍ਰਿਅੰਕਾ ਨੇ ਕਿਹਾ ਆਖਰੀ ਦੋ ਪੜਾਅ ਨੋਟਬੰਦੀ ਜੀਐੱਸਟੀ ਤੇ ਲੜਨ ਪੀਐੱਮ
Watch Video
