ਨਾਜਾਇਜ਼ ਸ਼ਰਾਬ ਨਾਲ ਭਰੀ ਕਾਰ ਪਲਟੀ, ਕਾਰ ਚੋਂ ਮਿਲੇ ਕਾਂਗਰਸੀ ਝੰਡੇ ਤੇ ਮਫਰਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਦੇ ਪਿੰਡ ਬੁਸ਼ੈਹਰਾ ਨੇੜੇ ਨਾਜਾਇਜ਼ ਸ਼ਾਰਬ ਨਾਲ ਭਾਰੀ ਕਾਰ ਪਲਟਨ ਦਾ ਮਾਮਲਾ ਸਾਹਮਣੇ  ਆਇਆ ਹੈ | ਇਸ ਕਾਰ ਚੋ ਕਾਂਗਰਸ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਦੇ ਪਿੰਡ ਬੁਸ਼ੈਹਰਾ ਨੇੜੇ ਨਾਜਾਇਜ਼ ਸ਼ਾਰਬ ਨਾਲ ਭਾਰੀ ਕਾਰ ਪਲਟਨ ਦਾ ਮਾਮਲਾ ਸਾਹਮਣੇ  ਆਇਆ ਹੈ | ਇਸ ਕਾਰ ਚੋ ਕਾਂਗਰਸ ਦੇ ਝੰਡੇ, ਤੇ ਮਫਰਲ ਮਿਲੇ ਹਨ | ਦੋ ਦਿਨ ਪਹਿਲਾਂ ਇਸੇ ਪਿੰਡ ਚ ਸਾਬਕਾ ਸੀਐੱਮ ਰਾਜਿੰਦਰ ਕੌਰ ਭੱਠਲ ਨੇ ਨੌਜਵਾਨ ਦੇ ਥੱਪੜ ਮਾਰੇ ਸਨ |

ਮੌਕੇ ਤੇ ਪਹੁੰਚ ਲੋਕਾਂ ਦਾ ਕਹਿਣਾ ਹੈ ਕਿ ਕਾਰ ਪਲਟਨ ਤੋਂ ਬਾਅਦ ਕਾਂਗਰਸੀ ਸ਼ਰਾਬ ਨਾਲ ਭਰੀ ਕਾਰ ਨੂੰ ਇੱਥੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ | ਤੇ ਨਾਲ ਨੌਜਵਾਨਾਂ ਵੱਲੋਂ ਸ਼ਰਾਬ ਦੇ ਬਲਦੇ ਵੋਟ ਨਾ ਦੇਣ ਦੀ ਅਪੀਲ ਵੀ ਕੀਤੀ..ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

Watch Video

Leave a Reply

Your email address will not be published. Required fields are marked *