ਚੋਣਾਂ ਦੇ ਦੌਰਾਨ ਵੀ ਪੰਜਾਬੀਆਂ ਨੂੰ ਸੌਂਕ ਹਥਿਆਰਾਂ ਦਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿੱਚ ਲੋਕ ਹਥਿਆਰਾਂ ਦੇ ਸੌਕਿਨ ਹਨ ਜਿਸ ਕਾਰਨ ਕਈ ਵਾਰ  ਇਹਨਾਂ ਹਥਿਆਰਾਂ ਦੇ ਕਾਰਨ ਹੀ ਕਈ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿੱਚ ਲੋਕ ਹਥਿਆਰਾਂ ਦੇ ਸੌਕਿਨ ਹਨ ਜਿਸ ਕਾਰਨ ਕਈ ਵਾਰ  ਇਹਨਾਂ ਹਥਿਆਰਾਂ ਦੇ ਕਾਰਨ ਹੀ ਕਈ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਪੰਜਾਬ ਵਿੱਚ 19 ਮਈ ਨੂੰ ਲੋਕਸਭਾ ਚੋਣ ਦੀਆਂ ਵੋਟਿੰਗ ਹੋਣ ਵਾਲੀ ਹੈ ਪਰ ਪੰਜਾਬ ਦੇ ਕਈ ਜਿਲ੍ਹੇ ਅਜਿਹੇ ਵੀ ਹਨ ਜਿੱਥੇ ਲੋਕਾਂ ਨੇ ਲਾਇਸੰਸੀ ਹਥਿਆਰ ਜਮਾਂ ਨਹੀਂ ਕਰਵਾਏ ਹਨ।

weapon

ਉੱਥੇ ਹੀ ਜੇਕਰ ਖੰਨਾ, ਸੰਗਰੂਰ, ਮੋਗਾ ਤਰਨਤਾਰਨ ਤੇ ਮੋਹਾਲੀ  ਦੀ ਗੱਲ ਕੀਤੀ ਜਾਵੇ ਤਾਂ ਇਹ ਉਹ ਸ਼ਹਿਰ ਹਨ ਜਿਹਨਾਂ ਨੇ ਸਭ ਤੋਂ ਵੱਧ ਹਥਿਆਰ ਜਮਾ ਕਰਵਾਏ ਹਨ।

weapon

ਉੱਥੇ ਹੀ ਜੇਕਰ ਪੰਜਾਬ ਦੇ ਸਭ ਤੋਂ ਘੱਟ ਹਥਿਆਰ ਜਮ੍ਹਾ ਕਰਵਾਉਣ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਨੇ ਸਭ ਤੋਂ ਘੱਟ ਹਥਿਆਰ ਜਮਾ ਕਰਵਾਏ ਹਨ। ਕਾਬਿਲੇਗੌਰ ਹੈ ਕਿ ਪੰਜਾਬ ਦੇ ਜਿਲ੍ਹਾ ਪਟਿਆਲਾ ਸਭ ਤੋਂ ਵੱਧ ਹਥਿਆਰ ਰੱਖਣ ਦਾ ਸ਼ੌਕਿਨ ਹੈ। ਜਦਕਿ ਮੋਗਾ ਦੂਜੇ ਸਥਾਨ ਤੇ ਹੈ।

Leave a Reply

Your email address will not be published. Required fields are marked *