ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਤੋਂ ਇਕ ਅਜਿਹਾ ਅਜਿਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬੰਦਾ ਰੋਜ ਦੁਕਾਨਾਂ ਚੋਂ ਕੋਲ੍ਡ ਡਰਿੰਕ ਪੀ ਕੇ ਭੱਜ ਜਾਂਦਾ ਸੀ। ਜਿਸ ਕਾਰਨ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਮਿਲੀ ਜਾਣਕਾਰੀ ਦੇ ਅਨੁਸਾਰ ਹਰ ਰੋਜ ਦੀ ਤਰ੍ਹਾਂ ਉਹ ਬੰਦਾ ਫਿਰ ਤੋਂ ਰੇਸਟੋਰੇਂਟ ਚ ਆਇਆ ਤੇ ਕੋਲ੍ਡ ਡਰਿੰਕ ਪੀਣ ਦੀ ਮੰਗ ਕਰਦਾ ਹੈ ਜਿਵੇਂ ਹੀ ਉਹ ਕੋਲ੍ਡ ਡਰਿੰਕ ਪੀ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ
ਪਰ ਰੇਸਟੋਰੇਂਟ ਮਾਲਿਕ ਉਸਨੂੰ ਆਪਣੇ ਸਾਥਿਆਂ ਦੇ ਨਾਲ ਮਿਲਕੇ ਫੜ੍ਹ ਲਿਆ ਤੇ ਉਸਦੀ ਜਮਕੇ ਕੁਟਾਈ ਕੀਤੀ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਰੇਸਟੋਰੇਂਟ ਦੇ ਮਾਲਿਕ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ।

