ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਡੇਰਾ ਪ੍ਰੇਮੀ ਨੇ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਦੱਸਿਆ ਅਵਤਾਰ !
ਇਕ ਵਾਰ ਫਿਰ ਤੋਂ ਡੇਰਾ ਸਮਰਥਕ ਨੇ ਸਿੱਖਾਂ ਦੇ ਝਿੰਜੋੜੇ ਦਿਲ
ਡੇਰਾ ਸਮਰਥਕ ਦੀ ਇਕ ਹੋਰ ਵੀਡੀਓ ਆਈ ਸਾਹਮਣੇ
ਡੇਰਾ ਮੁਖੀ ਰਾਮ ਰਹੀਮ ਨੂੰ ਦੱਸਿਆ ਗੁਰੂ ਗੋਬਿੰਦ ਸਿੰਘ ਦਾ ਅਵਤਾਰ
ਡੇਰਾ ਪ੍ਰੇਮੀ ਨੇ ਹਨੀਪ੍ਰੀਤ ਨੂੰ ਦੱਸਿਆ ਬਾਬਾ ਫਤਿਹ ਸਿੰਘ ਦਾ ਅਵਤਾਰ
Watch Video
https://youtu.be/70uis_pm3Tk
