ਕੈਨੇਡਾ ‘ਚ ਸਿੱਖਾਂ ਨੇ ਬਣਾਈ ਪਹਿਲੀ ਸਿਆਸੀ ਪਾਰਟੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਦੇਸ਼ਾਂ ਵਿੱਚ ਸਿੱਖਾ ਆਪਣੇ ਕੰਮਾ ਤੇ ਰੁਤਬਿਆਂ ਦੇ ਕਾਰਨ ਪੰਜਾਬ ਦਾ ਨਾਂ ਰੋਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਹੀ ਕੈਨੇਡਾ ਚ ਪਹਿਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਦੇਸ਼ਾਂ ਵਿੱਚ ਸਿੱਖਾ ਆਪਣੇ ਕੰਮਾ ਤੇ ਰੁਤਬਿਆਂ ਦੇ ਕਾਰਨ ਪੰਜਾਬ ਦਾ ਨਾਂ ਰੋਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਹੀ ਕੈਨੇਡਾ ਚ ਪਹਿਲੀ ਸਿਆਸੀ ਪਾਰਟੀ ਦੀ ਨੀਂਹ ਨੂੰ ਰੱਖ ਲਿਆ ਗਿਆ ਹੈ। ਦਸ ਦਈਏ ਕਿ 21 ਅਪ੍ਰੈਲ ਨੂੰ ਸਿੱਕ ਫੈਡਰੇਸ਼ਨ ਕੈਨੇਡਾ ਦਾ ਗਣਨ ਕੀਤਾ ਗਿਆ। ਇਸਨੂੰ ਜਿਆਦਾਤਰ ਗੁਰੂਦੁਆਰਿਆਂ ਦੇ ਪ੍ਰਬੰਧਕ ਕਮੇਟੀਆਂ ਤੇ ਸਿੱਖ ਜੰਥੇਬੰਦੀਆਂ ਵੱਲੋਂ ਹਮਾਇਤ ਕੀਤੀ ਗਈ ਹੈ।

Sikh Canada Sikh Canada

ਉੱਥੇ ਹੀ ਇਸ ਪਾਰਟੀ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਪਾਰਟੀ ਸਾਰੀਆਂ ਸਿਆਸੀ ਪਾਰਟੀਆਂ  ਨਾਲ ਤਾਲਮੇਲ ਕਰ ਕੰਮ ਕਰੇਗੀ। ਇਸ ਤੋਂ ਇਲਾਵਾ ਇਹ ਪਾਰਟੀ ਸਿੱਖ ਭਾਈਚਾਰੇ ਦੀ ਆਵਾਜ਼ ਬਣੇਗੀ। ਕਿਹਾ ਜਾ ਰਿਹਾ ਹੈ ਕਿ ਇਹ ਨਵੀਂ ਜੱਥੇਬੰਦੀ ਸਿੱਖਾਂ ਨਾਲ ਸੰਬੰਧਿਤ ਮਸਲਿਆਂ ਨੂੰ ਚੁੱਕਣ ਦੇ ਨਾਲ ਨਾਲ ਇਹਨਾਂ ਦੇ ਮਸਲੀਆਂ ਨੂੰ ਚੁੱਕੇਗੀ।

Leave a Reply

Your email address will not be published. Required fields are marked *