ਮਮਦੋਟ ‘ਚ 24 ਘੰਟਿਆਂ ‘ਚ ਕਿਸਾਨਾਂ ਦੀ ਸੋਨੇ ਦੀ ਫਸਲ ਹੋਈ ਖਾਕ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਲਗਾਤਾਰ ਕਿਸਾਨਾਂ ਦੀਆਂ ਫਸਲਾਂ ਅੱਗ ਦੀ ਭੇਂਟ ਚੜ੍ਹ ਰਹੀਆਂ ਹਨ। ਅੱਜ ਇਸੇ ਤਰ੍ਹਾਂ ਦੇ ਮਮਦੋਟ ਤੋਂ ਮਾਮਲੇ ਸਾਹਮਣੇ ਆ ਗਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਲਗਾਤਾਰ ਕਿਸਾਨਾਂ ਦੀਆਂ ਫਸਲਾਂ ਅੱਗ ਦੀ ਭੇਂਟ ਚੜ੍ਹ ਰਹੀਆਂ ਹਨ। ਅੱਜ ਇਸੇ ਤਰ੍ਹਾਂ ਦੇ ਮਮਦੋਟ ਤੋਂ ਮਾਮਲੇ ਸਾਹਮਣੇ ਆ ਗਏ ਹਨ। ਜੀ ਹਾਂ ਮਮਦੋਟ ਤੋਂ ਇਕ ਵਾਰ ਫਿਰ ਤੋਂ ਰੋਂਦੇ ਕੁਰਲਾਂਦੇ ਅੱਖਾਂ ਦੇ ਸਾਹਮਣੇ ਕਿਸਾਨ ਦੀ ਪੱਕੀ ਪਕਾਈ ਫਸਲ ਸੜ੍ਹ ਕੇ ਸੁਆਹ ਹੋ ਗਈ।

Wheat field ਦੱਸਿਆ ਜਾ ਰਿਹਾ ਹੈ ਕਿ ਪਿੰਡ ਮੁਰਕ ਵਾਲਾ ਵਿਖੇ ਖੇਤਾਂ ਚ ਪੱਕੀ ਕਣਕ ਦੀ ਫਸਲ ਨੂੰ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਕਰੀਬ ਸਾਢੇ ਚਾਰ ਏਕੜ ਖੜ੍ਹੀ ਕਣਕ ਸੜ ਕੇ ਸੁਆਹ ਹੋ ਗਈ।

Wheat field

ਦਸ ਦਈਏ ਕਿ ਚਾਰ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਕਾਫੀ ਮਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਦੱਸਣਯੋਗ ਗੱਲ ਹੈ ਕਿ ਮਮਦੋਟ ਦੇ ਪਿੰਡ ਜੋਧਪੁਰ ਚ ਹੀ ਅੱਗ ਲੱਗਣ ਦੇ ਕਾਰਨ ਹੀ ਅੱਜ ਸਵੇਰੇ ਕਰੀਬ 5 ਏਕੜ ਦੀ ਜਮੀਨ ਸੜ੍ਹ ਕੇ ਸੁਆਹ ਹੋ ਗਈ।

Leave a Reply

Your email address will not be published. Required fields are marked *