ਸੰਸਦ ‘ਚ ਗੰਭੀਰ ਮੁੱਦਿਆਂ ‘ਤੇ ਮਖੌਲ ਕਰਨ ਵਾਲੀ ਕਿਰਨ ਖੇਰ ਤੇ ਬੀਜੇਪੀ ਨੇ ਫਿਰ ਖੇਡਿਆ ਦਾਅ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈ ਕੇ ਹਰ ਇਕ ਸਿਆਸੀ ਪਾਰਟੀ ਕਾਫੀ ਸਰਗਰਮ ਹੋ ਗਈ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈ ਕੇ ਹਰ ਇਕ ਸਿਆਸੀ ਪਾਰਟੀ ਕਾਫੀ ਸਰਗਰਮ ਹੋ ਗਈ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਬੀਜੇਪੀ ਵੱਲੋਂ ਵੀ ਚੰਡੀਗੜ੍ਹ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬਾਲੀਵੁੱਡ ਅਭਿਨੇਤਰੀ ਕਿਰਨ ਖੇਰ ਤੇ ਇਕ ਵਾਰ ਫਿਰ ਤੋਂ ਦਾਅ ਖੇਡਿਆ ਗਿਆ ਹੈ। ਦਸ ਦਈਏ ਕਿ ਕਿਰਨ ਖੇਰ ਨੇ ਸਾਲ 2009 ਚ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

kiran kher

ਇਸ ਤੋਂ ਇਲਾਵਾ ਦਸ ਦਈਏ ਕਿ ਕਿਰਨ ਖੇਰ ਭਾਰਤੀ ਅਭਿਨੇਤਰੀ ਹੋਣ ਦੇ ਨਾਲ ਇਕ ਸਿਆਸੀ ਆਗੂ ਵੀ ਹੈ ਨਾਲ ਹੀ ਉਹ ਮੌਜੂਦਾ ਚੰਡੀਗੜ੍ਹ ਤੋਂ ਸਾਂਸਦ ਵੀ ਹਨ। ਕਿਰਨ ਖੇਰ ਆਏ ਦਿਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਚ ਵੀ ਬਣੀ ਰਹਿੰਦੀ ਹੈ।

kiran kher

ਲੋਕਸਭਾ ਦਾ ਇਕ ਸਭਾ ਦੌਰਾਨ ਕਿਰਨ ਦਾ ਖੇਰ ਦਾ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਚ ਉਹ ਗੰਭੀਰ ਮੁੱਦੇ ਤੇ ਮਖੌਲ ਕਰਦੀ ਹੋਏ ਨਜਰ ਆ ਰਹੇ ਸੀ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਬੀਜੇਪੀ ਦਾ ਇਹ ਫੈਸਲਾ ਕਿਹਨਾ ਰਾਸ ਆਉਂਦਾ ਹੈ।

Leave a Reply

Your email address will not be published. Required fields are marked *