ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ
ਮਸ਼ਹੁਰ ਟਰੈਕਟਰ ਸਟੰਟਮੈਨ ਹੈਪੀ ਮਾਹਲਾ ਦਾ ਵੀਡੀਓ ਵਾਇਰਲ
ਸਟੰਟ ਕਰਦੇ ਹੋਏ ਟਰੈਕਟਰ ਹੋਇਆ ਬੇਕਾਬੂ
ਤੇਜਰਫਤਾਰ ਟਰੈਟਕਰ ਸਟੰਟ ਦੌਰਾਨ ਮੋਟਰਸਾਇਕਲ ਤੇ ਗੱਡੀਆਂ ਤੇ ਚੜ੍ਹਿਆ
ਸਟੰਟ ਦੇਖਣ ਆਏ ਲੋਕਾਂ ਦੀ ਵਾਲ ਵਾਲ ਬਚੀ ਜਾਨ
ਕੁਝ ਸਕਿੰਟਾਂ ਦੀ ਵਾਹ-ਵਾਹੀ ਲਈ ਜਾਨ ਨੂੰ ਪਾਇਆ ਖਤਰੇ ‘ਚ
Watch Video
