ਕੈਪਟਨ ਨੂੰ ਦੇਖ ਮਹਿੰਦਰ ਕੇਪੀ ਦੀ ਦੂਰ ਹੋਈ ਨਾਰਾਜ਼ਗੀ, ਕੇਪੀ ਨੂੰ ਕੈਪਟਨ ਨੇ ਘੁੱਟ ਕੇ ਪਾਈ ਜੱਫੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਤੋਂ ਟਿਕਟ ਨਾ ਮਿਲਣ ਤੇ ਮਹਿੰਦਰ ਸਿੰਘ ਕੇਪੀ ਕੈਪਟਨ ਤੋਂ ਕਾਫੀ ਨਾਰਾਜ ਚੱਲ ਰਹੇ ਸੀ। ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਤੋਂ ਟਿਕਟ ਨਾ ਮਿਲਣ ਤੇ ਮਹਿੰਦਰ ਸਿੰਘ ਕੇਪੀ ਕੈਪਟਨ ਤੋਂ ਕਾਫੀ ਨਾਰਾਜ ਚੱਲ ਰਹੇ ਸੀ।

KP And Captain

ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਘਰ ਆਕੇ ਖੁਦ ਉਹਨਾਂ ਦੀ ਸਾਰੀ ਨਾਰਾਜਗੀ ਦੂਰ ਕੀਤੀ।

KP And Captain

ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਮਹਿੰਦਰ ਕੇਪੀ ਨੇ ਕਿਹਾ ਕਿ ਉਹ ਪੰਜਾਬ ਦੀਆਂ 13 ਦੀਆਂ 13 ਸੀਟਾਂ ਲਈ ਉਹਨਾਂ ਦੇ  ਨਾਲ ਹਨ।

KP And Captain KP And Captain

ਨਾਲ ਹੀ ਉਹਨਾਂ ਨੇ ਆਪਣਾ ਪੂਰਾ ਸਹਿਯੋਗ ਕਾਂਗਰਸ ਨੂੰ ਦੇਣ ਦੀ ਵੀ ਆਖੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਲੋਕਸਭਾ ਚੋਣਾਂ ਦੇ ਲਈ ਕਾਂਗਰਸ ਪਾਰਟੀ ਦੇ ਲਈ ਪ੍ਰਚਾਰ ਵੀ ਕਰਨਗੇ। ਦੱਸਣਯੋਗ ਗੱਲ ਹੈ ਕਿ ਜਲੰਧਰ ਤੋਂ ਲੋਕਸਭਾ ਚੋਣ ਲਈ ਟਿਕਟ ਨਾ ਮਿਲਣ ਤੇ ਕੇਪੀ ਨਾਰਾਜ ਹੋ ਗਏ ਸੀ।

Leave a Reply

Your email address will not be published. Required fields are marked *