ਸ਼੍ਰੀਲੰਕਾ ‘ਚ ਲੜੀਵਾਰ ਬੰਬ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ 250 ਤੋਂ ਪਾਰ, 6 ਭਾਰਤੀ ਵੀ ਸ਼ਾਮਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀਲੰਕਾ ਚ ਬੀਤੇ ਦਿਨ ਹੋਟਲਾਂ ਅਤੇ ਗਿਰਜਾਘਰਾਂ ਨੂੰ ਨਿਸ਼ਾਨਾ ਬਣਾ ਕੇ ਈਸਟਰ ਤੇ ਕੀਤੇ ਗਏ ਧਮਾਕਿਆਂ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀਲੰਕਾ ਚ ਬੀਤੇ ਦਿਨ ਹੋਟਲਾਂ ਅਤੇ ਗਿਰਜਾਘਰਾਂ ਨੂੰ ਨਿਸ਼ਾਨਾ ਬਣਾ ਕੇ ਈਸਟਰ ਤੇ ਕੀਤੇ ਗਏ ਧਮਾਕਿਆਂ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

Bomb Blast Bomb Blast

ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 290 ਦੇ ਕਰੀਬ ਪਹੁੰਚ ਚੁੱਕੀ ਹੈ।

Bomb Blast  Bomb Blast

ਜਿਹਨਾਂ ਵਿੱਚ 6 ਭਾਰਤੀ ਵੀ ਦੱਸੇ ਜਾ ਰਹੇ ਹਨ। ਸੂਤਰਾਂ ਤੋ ਪਤਾ ਚੱਲਿਆ ਹੈ ਕਿ ਇਸ ਧਮਾਕੇ ਦੇ ਕਾਰਨ ਕਰੀਬ 500 ਤੋਂ ਵੀ ਵੱਧ ਲੋਕ ਜਖਮੀ ਹੋ ਗਏ ਹਨ। ਉੱਥੇ ਹੀ ਇਸ ਮਾਮਲੇ ਚ ਪੁਲਿਸ ਨੇ ਕਰੀਬ 24 ਲੋਕਾਂ ਨੂੰ ਹਿਰਾਸਤ ਚ ਲੈ ਲਿਆ ਹੈ।

Bomb Blast

ਦੱਸਣਯੋਗ ਗੱਲ ਹੈ ਕਿ ਸ਼੍ਰੀਲੰਕਾ ਚ ਇਕ ਹੀ ਸਮੇਂ ਚ ਕਰੀਬ 6 ਧਮਾਕੇ ਹੋਏ ਜਿਸ ਕਾਰਨ ਈਸਟਰ ਦੀਆਂ ਖੁਸ਼ੀਆਂ ਮਨ੍ਹਾਂ ਰਹੇ ਲੋਕਾਂ ਦੀਆਂ ਖੁਸ਼ੀਆਂ ਚੀਕਾਂ ਚ ਬਦਲ ਗਈ।

Leave a Reply

Your email address will not be published. Required fields are marked *