ਮਾਨਸੂਨ ਤੋਂ ਪਹਿਲਾ ਮੌਸਮ ਨੇ ਪੂਰੇ ਉੱਤਰ ਭਾਰਤ ‘ਚ ਬਦਲਿਆ ਮਿਜ਼ਾਜ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਚ ਮੌਸਮ ਨੇ ਆਪਣਾ ਮਿਜਾਜ ਬਦਲ ਲਿਆ ਹੈ ਜਿਸ ਕਾਰਨ ਕਈ ਥਾਵਾਂ ਤੇ ਬਾਰਿਸ਼ ਹੋ ਰਹੀ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਚ ਮੌਸਮ ਨੇ ਆਪਣਾ ਮਿਜਾਜ ਬਦਲ ਲਿਆ ਹੈ ਜਿਸ ਕਾਰਨ ਕਈ ਥਾਵਾਂ ਤੇ ਬਾਰਿਸ਼ ਹੋ ਰਹੀ ਹੈ ਨਾਲ ਹੀ ਕਈ ਥਾਵਾਂ ‘ਤੇ ਗੜ੍ਹੇਮਾਰੀ ਵੀ ਹੋਈ ਹੈ।

Weather

ਦਸ ਦਈਏ ਕਿ  ਤੇਜ ਚੱਕਰਵਾਤੀ ਹਵਾਵਾਂ ਦੇ ਕਾਰਨ ਪੂਰੇ ਦੇਸ਼ ਚ ਮੌਸਮੀ ਗੜਬੜੀ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਮੌਸਮ ਨੇ ਮਾਨਸੂਨ ਤੋਂ ਪਹਿਲਾ ਹੀ ਆਪਣਾ ਮਿਜਾਜ ਬਦਲ ਲਿਆ ਹੈ।

weather

ਉੱਥੇ ਹੀ ਚੰਡੀਗੜ੍ਹ ਚ ਸਵੇਰ ਤੋਂ ਹੀ ਸੰਘਣੀ ਬੱਦਲ ਛਾਏ ਹੋਏ ਹਨ ਤੇ ਨਾਲ ਹੀ ਬਾਰਿਸ਼ ਵੀ ਹੋ ਰਹੀ ਹੈ।

Leave a Reply

Your email address will not be published. Required fields are marked *