ਅਗਨੀ ਭੇਂਟ ਹੋਇਆ ਸ਼੍ਰੀ ਗੂਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ, ਅੱਗ ਲੱਗਣ ਦਾ ਕਾਰਨ ਸਾਰਟ-ਸਰਕਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਮਰਾਲਾ ਦੇ ਹਲਕਾ ਪਾਇਲ ਚ ਪੈਂਦੇ  ਪਿੰਡ ਘਲੋਟੀ ਦੇ ਗੁਰਦੁਆਰਾ ਸਹਿਬ ਵਿਖੇ  ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨੀ ਭੇਂਟ ਹੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਮਰਾਲਾ ਦੇ ਹਲਕਾ ਪਾਇਲ ਚ ਪੈਂਦੇ  ਪਿੰਡ ਘਲੋਟੀ ਦੇ ਗੁਰਦੁਆਰਾ ਸਹਿਬ ਵਿਖੇ  ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨੀ ਭੇਂਟ ਹੋ ਗਏ ਹਨ ।

ਅੱਗ ਲੱਗਣ ਦਾ ਕਾਰਨ ਸਾਰਟ ਸਕਰਟ ਦੱਸਿਆ ਜਾ ਰਿਹਾ ।ਉਸ ਤੋਂ ਬਾਅਦ ਉਥੇ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ  ਪੁਲਿਸ ਵੀ ਮੋਕੇ ਤੇ ਪਹੁੰਚੀ ਚੁੱਕੀ ਹੈ।

 Watch Video

Leave a Reply

Your email address will not be published. Required fields are marked *