ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ’ਚ ਸਾਲ 2018 ’ਚ ਨਸ਼ੇ ਦੀ ਓਵਰਡੋਜ਼ ਨਾਲ 95 ਮੌਤਾਂ
ਹਰ ਮਹੀਨੇ 8 ਲੋਕਾਂ ਨੂੰ ਨਸ਼ਾ ਬਣਾ ਰਿਹਾ ਆਪਣਾ ਸ਼ਿਕਾਰ
ਪੰਜਾਬ ’ਚ ਹਰ ਚੌਥੇ ਦਿਨ ਨਸ਼ੇ ਕਾਰਨ ਹੋ ਰਹੀ ਹੈ ਇਕ ਮੌਤ
2018-19 ’ਚ ਨਸ਼ੇ ਕਾਰਨ 56 ਲੋਕਾਂ ਦੀ ਮੌਤ
2017-18 ’ਚ ਨਸ਼ੇ ਕਾਰਨ 11 ਲੋਕਾਂ ਦੀ ਮੌਤ
2017-18 ’ਚ ਸਭ ਤੋਂ ਜਿਆਦਾ ਮੌਤਾਂ ਅੰਮ੍ਰਿਤਸਰ ਤੇ ਤਰਨ ਤਾਰਨ ’ਚ ਹੋਈਆਂ
Watch Video
https://youtu.be/rq-BZ3FtpY8
