ਪੰਜਾਬ ’ਚ ਸਾਲ 2018 ’ਚ ਨਸ਼ੇ ਦੀ ਓਵਰਡੋਜ਼ ਨਾਲ 95 ਮੌਤਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪੰਜਾਬ ’ਚ ਸਾਲ 2018 ’ਚ ਨਸ਼ੇ ਦੀ ਓਵਰਡੋਜ਼ ਨਾਲ 95 ਮੌਤਾਂ ਹਰ ਮਹੀਨੇ 8 ਲੋਕਾਂ ਨੂੰ ਨਸ਼ਾ ਬਣਾ ਰਿਹਾ ਆਪਣਾ ਸ਼ਿਕਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪੰਜਾਬ ’ਚ ਸਾਲ 2018 ’ਚ ਨਸ਼ੇ ਦੀ ਓਵਰਡੋਜ਼ ਨਾਲ 95 ਮੌਤਾਂ

ਹਰ ਮਹੀਨੇ 8 ਲੋਕਾਂ ਨੂੰ ਨਸ਼ਾ ਬਣਾ ਰਿਹਾ ਆਪਣਾ ਸ਼ਿਕਾਰ

ਪੰਜਾਬ ’ਚ ਹਰ ਚੌਥੇ ਦਿਨ ਨਸ਼ੇ ਕਾਰਨ ਹੋ ਰਹੀ ਹੈ ਇਕ ਮੌਤ

2018-19 ’ਚ ਨਸ਼ੇ ਕਾਰਨ 56 ਲੋਕਾਂ ਦੀ ਮੌਤ

2017-18 ’ਚ ਨਸ਼ੇ ਕਾਰਨ 11 ਲੋਕਾਂ ਦੀ ਮੌਤ

2017-18 ’ਚ ਸਭ ਤੋਂ ਜਿਆਦਾ ਮੌਤਾਂ ਅੰਮ੍ਰਿਤਸਰ ਤੇ ਤਰਨ ਤਾਰਨ ’ਚ ਹੋਈਆਂ

Watch Video

https://youtu.be/rq-BZ3FtpY8

Leave a Reply

Your email address will not be published. Required fields are marked *