ਅਫੀਮ ਦੀ ਖੇਤੀ ਕਰਨ ਵਾਲਾ ਕਿਸਾਨ ਗ੍ਰਿਫਤਾਰ, 6 ਮਰਲੇ ਜ਼ਮੀਨ ‘ਚ ਕੀਤੀ ਸੀ ਅਫੀਮ ਦੀ ਖੇਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਮਲੌਟ ਦੇ ਪਿੰਡ ਸ਼ੇਰਗੜ੍ਹ ਚ ਰਹਿਣ ਵਾਲੇ ਜਸਵਿੰਦਰ ਸਿੰਘ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਮਿਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਮਲੌਟ ਦੇ ਪਿੰਡ ਸ਼ੇਰਗੜ੍ਹ ਚ ਰਹਿਣ ਵਾਲੇ ਜਸਵਿੰਦਰ ਸਿੰਘ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਮਿਲੀ ਜਾਣਕਾਰੀ ਅਨੁਸਾਰ ਅਫੀਮ ਦੀ ਖੇਤੀ ਸਮੇਤ ਗ੍ਰਿਫਤਾਰ ਕੀਤਾ ਹੈ |

ਪੁਲਿਸ ਦਾ ਕਹਿਣ ਹੈ ਕਿ ਜਸਵਿੰਦਰ ਸਿੰਘ ਨੇ 6 ਮਰਲੇ ਜਮੀਨ ਚ ਅਫੀਮ ਦੀ ਖੇਤੀ ਕਰ ਰਿਹਾ ਸੀ | ਮੌਕੇ ਤੇ ਪੁਲਿਸ ਨੇ 2 ਕੁਆਇੰਟਲ 30 ਕਿਲੋਂ ਡੋਡਿਆ ਦੀ ਫਸਲ ਬਰਾਮਦ ਕੀਤੀ ਹੈ |

Watch Video 

https://youtu.be/Jo8XppEtCF8

Leave a Reply

Your email address will not be published. Required fields are marked *