ਹਿਮਸਖਲਨ ’ਚ ਦੱਬੇ ਜਵਾਨਾਂ ਦੀ ਤਲਾਸ਼ ਜਾਰੀ, ਸਰਕਾਰ ਅਤੇ ਫੌਜ ਵੱਲੋਂ ਕੀਤੀ ਜਾ ਰਹੀ ਪੂਰੀ ਕੋਸ਼ਿਸ਼- ਜੈ ਰਾਮ ਠਾਕੁਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 20 ਫਰਵਰੀ ਤੋਂ ਕਿੰਨੌਰ ਚ ਹਿਮਸਥਲਨ ਦੇ ਬਾਅਦ ਬਰਫ ਚ ਦੱਬੇ ਜਵਾਨਾਂ ਨੂੰ ਲੈਕੇ ਹਿਮਾਚਲ ਪ੍ਰਦੇਸ਼ ਦੇ ਮੁੱਖਮੰਤਰੀ ਜੈ ਰਾਮ ਠਾਕੁਰ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 20 ਫਰਵਰੀ ਤੋਂ ਕਿੰਨੌਰ ਚ ਹਿਮਸਥਲਨ ਦੇ ਬਾਅਦ ਬਰਫ ਚ ਦੱਬੇ ਜਵਾਨਾਂ ਨੂੰ ਲੈਕੇ ਹਿਮਾਚਲ ਪ੍ਰਦੇਸ਼ ਦੇ ਮੁੱਖਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕੀ ਖਰਾਬ ਮੌਸਮ ਕਰਕੇ ਰੇਸਕਯੂ ਆਪਰੇਸ਼ਨ ਚ ਦਿੱਕਤ ਆ ਰਹੀ ਹੈ | ਪਰ ਸਰਕਾਰ ਅਤੇ ਫੌਜ ਵੱਲੋਂ ਕੋਸ਼ਿਸ਼ਾਂ ਜਾਰੀ ਹੈ |

ਚੰਡੀਗੜ੍ਹ ਪਹੁੰਚੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵੱਲੋਂ ਏਅਰ ਸਟ੍ਰਾਇਕ ਤੇ ਵਿਰੋਧਿਆਂ ਦੇ ਵਾਰ ਤੇ ਪਲਟਵਾਰ ਕੀਤਾ ਗਿਆ |

 Watch Video

Leave a Reply

Your email address will not be published. Required fields are marked *