ਗੈਂਗਰੇਪ ਮਾਮਲਾ:ਆਰੋਪੀਆਂ ਦਾ 7 ਦਿਨ ਦੀ ਪੁਲਿਸ ਰਿਮਾਂਡ, ਆਰੋਪੀਆਂ ਤੇ ਅਕਾਲੀ ਵਰਕਰਾਂ ਨੇ ਵਰਾਂ ਦਿਤੀਆਂ ਜੁੱਤੀਆਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਗੈਂਗਰੇਪ ਮਾਮਲੇ ਵਿੱਚ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕੀਤਾ। ਕੋਰਟ ਨੇ ਤਿੰਨਾ ਮੁਲਜ਼ਮਾਂ ਨੂੰ 7 ਦਿਨ ਦੀ  ਪੁਲਿਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਗੈਂਗਰੇਪ ਮਾਮਲੇ ਵਿੱਚ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕੀਤਾ। ਕੋਰਟ ਨੇ ਤਿੰਨਾ ਮੁਲਜ਼ਮਾਂ ਨੂੰ 7 ਦਿਨ ਦੀ  ਪੁਲਿਸ ਰਿਮਾਡ ਤੇ ਭੇਜਿਆ ਹੈ। ਉੱਥੇ ਹੀ ਮੁਲਜ਼ਮਾ ਦੀ ਪੇਸ਼ੀ ਦੌਰਾਨ ਅਕਾਲੀ ਆਗੂਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ ਅਕਾਲੀ ਆਗੂਆਂ ਨੇ ਆਰੋਪਿਆਂ ਤੇ ਜੁੱਤੀਆਂ ਨਾਲ ਹਮਲਾ ਕਰ ਦਿੱਤਾ। ਇਹਨਾਂ ਵਿੱਚ ਵਕੀਲ ਵੀ ਸ਼ਾਮਿਲ ਸੀ।

Akali Dal

https://www.facebook.com/LivingIndiaNewschannel/videos/312810016247060/

Akali Dal

ਦੱਸਣਯੋਗ ਗੱਲ ਹੈ ਕਿ ਲੁਧਿਆਣਾ ਤੋਂ ਸਾਹਮਣੇ ਆਇਆ ਇਸ ਤਰ੍ਹਾਂ ਦਾ ਗੈਂਗਰੇਪ ਮਾਮਲੇ ਤੇ ਲੋਕ ਆਪਣਾ ਗੁੱਸਾ ਪ੍ਰਗਟ ਕਰ ਰਹੇ ਹਨ ਤੇ ਹਮਲਾ ਵੀ ਉਸੇ ਗੁੱਸੇ ਦਾ ਇਕ ਛੋਟਾ ਜਾ ਰੂਪ ਦੱਸਿਆ ਜਾ ਰਿਹਾ ਹੈ। ਜਿਕਰ-ਏ-ਖਾਸ ਹੈ ਕਿ ਗੈਂਗਰੇਪ ਮਾਮਲੇ ਵਿੱਚ ਕਰੀਬ 12 ਲੋਕ ਆਰੋਪੀ ਹਨ। ਇਹਨਾਂ ਵਿੱਚੋਂ 3 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਤਲਾਸ਼ ਕੀਤੀ ਜਾ ਰਹੀਆ ਹਨ।

Leave a Reply

Your email address will not be published. Required fields are marked *