ਲੁਧਿਆਣਾ ਗੈਂਗਰੇਪ ਮਾਮਲੇ ‘ਚ ਦੂਜੇ ਆਰੋਪੀ ਨੇ ਕੀਤਾ ਸਰੰਡਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਪੁਲਿਸ ਨੇ 6 ਆਰੋਪਿਆ ਦੇ ਸਕੈੱਚ ਜਾਰੀ ਕੀਤੇ ਉਸ ਤੋਂ ਬਾਅਦ ਇਹਨਾਂ ਆਰੋਪਿਆ ਵਿੱਚ ਖਲਬਲੀ ਮਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਪੁਲਿਸ ਨੇ 6 ਆਰੋਪਿਆ ਦੇ ਸਕੈੱਚ ਜਾਰੀ ਕੀਤੇ ਉਸ ਤੋਂ ਬਾਅਦ ਇਹਨਾਂ ਆਰੋਪਿਆ ਵਿੱਚ ਖਲਬਲੀ ਮਚ ਗਈ ਤੇ ਇਕ ਤੋਂ ਬਾਅਦ ਇਕ ਗ੍ਰਿਫਤਾਰ ਹੋ ਰਹੇ ਹਨ।

Criminal

ਦਸ ਦਈਏ ਕਿ ਇਸ ਮਾਮਲੇ ਵਿੱਚ ਬੀਤੇ ਦਿਨ ਪੁਲਿਸ ਨੇ ਇਕ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਦੂਜੇ ਆਰੋਪੀ ਨੇ ਸਰੰਡਰ ਕਰ ਦਿੱਤਾ।

sketch sketch sketch sketch sketch sketch

ਮਿਲੀ ਜਾਣਕਾਰੀ ਦੇ ਅਨੁਸਾਰ ਦੂਜੇ ਆਰੋਪੀ ਨੇ ਪਿੰਡ ਵਾਸਿਆ ਦੀ ਮਦਦ ਨਾਲ ਆਪਣਾ ਸਰੰਡਰ ਕਰ ਦਿੱਤਾ। ਦੂਜੇ ਮੁਲ਼ਮ ਦਾ ਨਾਂ ਜਗਰੂਪ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਪਿੰਡ ਜਸਪਾਲ ਬਾਗੜ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਵੱਲੋਂ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *