ਪਾਰਟੀ ਦੀ 50 ਫੀਸਦੀ ਸੀਟਾਂ ਤੇ ਹੋਈ ਸਹਿਮਤੀ, ਬਾਕੀ ਸੀਟਾਂ ਤੇ ਵੀ ਜਲਦ ਹੋ ਜਾਵੇਗਾ ਫੈਸਲਾ-ਖਹਿਰਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਉਧਰ ਗੁਰਦਾਸਪੁਰ ਪਹੁੰਚੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਪਾਰਟੀ ਦੀ ਸੀਟਾਂ ਤੇ 50 ਫੀਸਦੀ ਸਹਿਮਤੀ ਹੋ ਗਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਉਧਰ ਗੁਰਦਾਸਪੁਰ ਪਹੁੰਚੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਪਾਰਟੀ ਦੀ ਸੀਟਾਂ ਤੇ 50 ਫੀਸਦੀ ਸਹਿਮਤੀ ਹੋ ਗਈ ਐ | ਤੇ ਅਗਲੀ ਮੀਟਿੰਗ ਚ ਸਾਰੀਆ ਸੀਟਾਂ ਤੇ ਸਹਿਮਤੀ ਹੋ ਜਾਵੇਗੀ | ਤੇ ਅਸੀਂ ਵਿਰੋਧੀਆਂ ਲਈ ਇਕ ਨਵਾਂ ਫਰੰਟ ਲੈ ਕੇ ਆਏ ਹਾਂ |

Watch Video 

Leave a Reply

Your email address will not be published. Required fields are marked *