ਚੰਡੀਗੜ੍ ‘ਚ ਗੈਸ ਸਿਲੰਡਰ ਬਦਲਦੇ ਹੋਇਆ ਜੋਰਦਾਰ ਧਮਾਕਾ, 5 ਲੋਕ ਝੁਲਸੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੰਡੀਗੜ੍ ਦੇ ਧਨਾਸ ਚ ਜੋਰਦਾਰ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗੈਸ ਸਿਲੰਡਰ ਨੂੰ ਬਦਲਦੇ ਹੋਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੰਡੀਗੜ੍ ਦੇ ਧਨਾਸ ਚ ਜੋਰਦਾਰ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗੈਸ ਸਿਲੰਡਰ ਨੂੰ ਬਦਲਦੇ ਹੋਏ ਇਕ ਜੋਰਦਾਰ ਧਮਾਕਾ ਹੋ ਗਿਆ। ਜਿਸ ਕਾਰਨ ਇਸ ਧਮਾਕੇ ਦੇ ਕਾਰਨ ਪੰਜ ਲੋਕ ਜਖਮੀ ਹੋ ਗਏ।

 gas cylinder ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਨੂੰ ਬਦਲਿਆ ਜਾ ਰਿਹਾ ਹੈ ਸੀ ਕਿ ਅਚਾਨਕ ਜੋਰਦਾਰ ਧਮਾਕਾ ਹੋ ਗਿਆ ਜਿਸ ਕਾਰਨ ਇਸ ਭਿਆਨਕ ਧਮਾਕੇ ਦੇ ਕਾਰਨ ਕਮਰੇ ਦਾ ਦਰਵਾਜਾ ਬਾਹਰ ਜਾ ਡਿੱਗਿਆ ਇਹਨਾਂ ਹੀ ਨਹੀਂ ਪੰਜ ਲੋਕ ਇਸ ਜੋਰਦਾਰ ਧਮਾਕੇ ਦੇ ਕਾਰਨ ਬੁਰੀ ਤਰ੍ਹਾਂ ਜਖਮੀ ਹੋ ਗਏ।

 gas cylinder

ਮੌਕੇ ਤੇ ਮੌਜੂਦ ਲੋਕਾਂ ਨੇ ਕਾਫੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਨਾਲ ਹੀ ਪੁਲਿ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ। ਉੱਥੇ ਹੀ ਘਟਨਾ ਵਾਲੀ ਸਥਾਨ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਲਾ ਪਹੁੰਚਾਇਆ ਨਾਲ ਹੀ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *