ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ ‘ਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ,ਸਮ੍ਰਿਤੀ ਇਰਾਨੀ ਅਤੇ ਸੰਸਦ ਮੈਂਬਰ ਕਿਰਨ ਖੇਰ ਨੇ ਕਿੱਕਲੀ ਪਾ ਕੇ ਖੂਬ ਮਸਤੀ ਕੀਤੀ। ਇਸ ਦੀ ਇਕ ਵੀਡਿਓ ਨੂੰ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ ਤੇ ਵੀ ਸ਼ੇਅਰ ਕੀਤੀ।
Life worked its magic on us yesterday afternoon, when a routine lunch became a trip to childhood. @smritiirani @KirronKherBJP @AnupriyaSPatel @KanimozhiDMK @supriya_sule pic.twitter.com/PEyJMEzL7r
— Harsimrat Kaur Badal (@HarsimratBadal_) February 1, 2019
ਇਸ ਵੀਡਿਓ ਵੀ ਦੇਖਿਆ ਜਾ ਸਕਦਾ ਹੈ ਕਿ ਹਰਸਿਮਰਤ ਕੌਰ ਬਾਦਲ, ਸਮ੍ਰਿਤੀ ਇਰਾਨੀ ਅਤੇ ਕਿਰਨ ਖੇਰ ਕਿੱਕਲੀ ਪਾ ਰਹੀਆ ਹਨ ਨਾਲ ਹੀ ਖੂਬ ਮਸਤੀ ਵੀ ਕਰ ਰਹੀਆ ਹਨ।
ਇਸ ਵੀਡਿਓ ਵਿੱਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਸਮੇਤ ਸਮ੍ਰਿਤੀ ਇਰਾਨੀ ਅਤੇ ਸੰਸਦ ਮੈਂਬਰ ਕਿਰਨ ਖੇਰ ਵੀ ਮਸਤੀ ਕਰਦੇ ਹੋਏ ਨਜਰ ਆ ਰਹੇ ਹਨ।
ਦੱਸ ਦਈਏ ਕਿ ਇਹ ਵੀਡਿਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹਰਸਿਮਰਤ ਕੌਰ ਬਾਦਲ ਨੇ ਦੁਪਹਿਰ ਦੇ ਖਾਣੇ ਦੇ ਲ਼ਈ ਇਹਨਾਂ ਨੂੰ ਸੱਦਾ ਦਿੱਤਾ ਸੀ।


