ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਦੇ ਸਰਕਾਰੀ ਸਕੂਲ ਦੇ ਇਕ ਸਮਾਗਮ ਦੌਰਾਨ ਉਸ ਵੇਲੇ ਮਾਹੌਲ ਗਰਮਾ ਗਿਆ ਜਦੋ ਕਾਂਗਰਸੀ ਮੰਤਰੀ ਦੇ ਸਿਰ ਤੇ ਸਿਆਸਤ ਚੜ੍ਹ ਕੇ ਬੋਲੀ।
https://www.facebook.com/LivingIndiaNewschannel/videos/543653676115804/
ਦੱਸ ਦਈਏ ਕਿ ਕਾਂਗਰਸੀ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਜਿਲ੍ਹਾਂ ਸਿੱਖਿਆ ਅਫਸਰ ਸਵਰਨਜੀਤ ਕੌਰ ਨੂੰ ਦੇਰੀ ਨਾਲ ਸਮਾਗਮ ‘ਚ ਆਉਣ ਦੇ ਕਾਰਨ ਝਾੜ ਦਿੱਤਾ।
ਇਹਨਾਂ ਹੀ ਨਹੀਂ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਜਿਲ੍ਹਾਂ ਸਿੱਖਿਆ ਅਫਸਰ ਨੂੰ ਸਾਰੀਆਂ ਦੇ ਸਾਹਮਣੇ ਸਮਾਗਮ ਤੋਂ ਜਾਣ ਲਈ ਵੀ ਬੋਲ ਦਿੱਤਾ।


