ਪਾਕਿਸਤਾਨ ਚ ਸੁਮਨ ਕੁਮਾਰੀ ਬਣੀ ਪਹਿਲੀ ਹਿੰਦੂ ਮਹਿਲਾ ਜੱਜ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਦੀ ਧਰਤੀ ਤੇ ਪਹਿਲੀ ਹਿੰਦੂ ਮਹਿਲਾ ਸਿਵਲ ਜਜ ਵੱਜੋਂ ਨਿਯੁਕਤ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੁਮਨ ਕੁਮਾਰੀ ਸਿੰਧ ਪ੍ਰਾਂਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਦੀ ਧਰਤੀ ਤੇ ਪਹਿਲੀ ਹਿੰਦੂ ਮਹਿਲਾ ਸਿਵਲ ਜਜ ਵੱਜੋਂ ਨਿਯੁਕਤ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੁਮਨ ਕੁਮਾਰੀ ਸਿੰਧ ਪ੍ਰਾਂਤ ਦੇ ਕੰਮਬਰ-ਸ਼ਾਹਦਾਕੋਟ ਦੀ ਰਹਿਣ ਵਾਲੀ ਹੈ।

Sumna kumari

Sumna kumari

ਜੋ ਆਪਣੇ ਹੀ ਇਲਾਕੇ ਵਿੱਚ ਜੱਜ ਦੀ ਸੇਵਾ ਨਿਭਾਵੇਗੀ। ਦੱਸ ਦਈਏ ਕਿ ਸੁਮਨ ਨੇ  ਹੈਦਰਾਬਾਦ ਤੋਂ ਐਲ ਐਲ ਬੀ ਦੀ ਪੜਾਈ ਕੀਤੀ ਹੈ ਤੇ ਕਰਾਚੀ ਦੀ ਸਜਾਬਿਸਤ ਯੂਨੀਵਰਸਿਟੀ ਤੋਂ ਮਾਸਟਰ ਇਨ ਲਾਅ ਪਾਸ ਕੀਤੀ ਹੈ।

Leave a Reply

Your email address will not be published. Required fields are marked *